ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/433

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਖਮਨੀ (੧੩੯) ਸਾਹਿਬ ਵਹਿਗੁਰੂ) ਉਸਨੂੰ ਮੂਰਖ ਜਾਣਦਾ ਹੈ। ਜਿਸੁ ਗੁਰ ਪ੍ਰਸਾਦਿ ਤੂਟੈ ਹਉ ਰੋਗੁ ॥ ਨਾਨਕ ਸਜਨ ਸਦਾ ਅਰੰਗੁ ॥੨॥ ਗੁਰਾਂ ਦੀ ਕ੍ਰਿਪਾ ਨਾਲ ਜਿਸਦਾ ਹੌਮੇ ਰੋਗ ਟੁਟਾ ਹੈ। ਤਿਗੁਰੂ ਜੀ (ਆਖਦੇ ਹਨ), ਉਹ ਪੁਰਖ ਸਦਾ ਹੀ ਰੋਗ ਤੋਂ ਹਿਤ ਹੇ ॥ ੨ ॥ ਜਿਉ ਮੰਦਰ ਕਉ ਥਾਮੈ ਥੰਮਨੁ॥ ਤਿਉ ਗੁਰ ਕਾ ਸਬਦੁ ਮਨਹਿ ਅਸਥੰਮਨੁ ॥ ਜਿਵੇਂ ਮੰਦਰ ਨੂੰ ਥੰਮ [ਬਾਮੈ] ਖੜਾ ਕਰੀ ਰੱਖਦਾ ਹੈ, ਤਿਵੇਂ ਗੁਰੂ ਦਾ ਉਪਦੇਸ਼ ਮਨ ਲਈ ਥੰਮਾ [ਅਸ] ਹੈ । ਪਥਰ ਜਿਉ ਪਾਖਾਣੁ ਨਾਵ ਚੜਿ ਤਰੈ ॥ ਪ੍ਰਾਣੀ ਗੁਰ ਚਰਣ ਲਗਤੁ ਨਿਸਤਰੈ ॥ ਜਿਵੇਂ ਬੇੜੀ ਉੱਤੇ ਚੜ੍ਹਕੇ ਪੱਥਰ ਭੀ (ਨਦੀਤੋਂ)ਤਰ —ਜਾਂਦਾਹੈ,(ਤਿਵੇਂ) ਪੁਰਸ਼ ਗੁਰੂ ਦੇ ਚਰਣਾਂ (ਦੇ ਆਸਰੇ)ਲੱਗਕੇ ਸੰਸਾਰ ਸਮੁੰਦਰ ਤੋਂ) ਤਰ ਜਾਂਦਾ ਹੈ। ਜਿਉ ਅੰਧਕਾਰ ਦੀਪਕ ਪਰਗਾਸੁ ॥ ਗੁਰ ਦਰਸਨੁ ਦੇਖਿ ਮਨਿ ਰੋਇ ਬਿਗਾਸੁ ॥ ਜਿਵੇਂ ਹਨੇਰੇ ਵਿਚਦੀਵਾ ਚਾਨਣ (ਕਰਦਾਹੈ,ਤਿਵੇਂ) ਟੂ ਦਾ ਦਰਸ਼ਨ ਵੇਖਦਿਆਂ ਹੀ ਮਨ ਵਿਚ [ਬਿਗਾਸ ਗਿਆਨ ਹੋ ਜਾਂਦਾ ਹੈ। •