ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/441

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਖਮਨੀ ( ੧੪੭ ) ਸਾਹਿਬ ਪਾਰਬ੍ਰਹਮ ਪਰਮੇਸੁਰ ਗੋਬਿੰਦ॥ ਕ੍ਰਿਪਾ ਨਿਧਾਨ ਦਇਆਲ ਬਖਸਿੰਦ ॥ ਹੈਪਾਰਬ੍ਰਹਮ ਹੇ ਪਰਮੇਸ਼ਰ ! ਹੇ ਗੋਬਿੰਦ ! ਹੇਕ੍ਰਿਪਾ ਦੇ ਖਜ਼ਾਨੇ ! ਹੇ ਦਿਆਲੂ ! ਹੇ ਬਖਸ਼ਿੰਦ ! ਸਾਧ ਤੇਰੇ ਕੀ ਚਰਨੀ ਪਾਉ ॥ ਨਾਨਕ ਕੈ ਮਨਿ ਇਹੁ ਅਨਰਾਉ ॥ ੧ ॥ ups ਸਤਿਗੁਰੂ ਜੀ (ਆਖਦੇ ਹਨ), ਮੇਰੇ ਮਨ ਵਿਚ ਇਹੋ ਅਨੁਰਾਉ ਪ੍ਰੇਮ ਹੈ, (ਕਿ ਮੈਂ), ਤੇਰੇ ਸੰਤਾਂ ਦੀ ਚਰਨੀ ਪੈ ਜਾਵਾਂ ॥ ੧ ॥ ਮਨਸਾ ਪੂਰਨ ਸਰਨਾ ਜੋਗ ॥ ਜੋ ਕਰਿ ਪਾਇਆ ਸੋਈ ਹੋਗੁ॥ (ਜੋ) ਸ਼ਰਣੀ (ਪਏ ਦੀ) ਮਨਸਾ ਪੂਰਣ ਜੋਗ ਹੈ।ਜੋ ਉਸਨੇ) ਕਰਨਾ [ਪਾਇਆ] ਲਿਖ ਦਿੱਤਾ ਹੈ,ਓਹੀ ਹੋਣਾ ਹਰਨ ਭਰਨ ਜਾਕਾ ਨੇਤ੍ਰ ਫੋਰੁ ॥ ਤਿਸਕਾ ਮੰਤ੍ਰੁ ਨ ਜਾਨੈ ਹੋਰੁ॥ ਜਿਸਦੇ ਅੱਖ ਦੇ ਫੋਰੇ (ਵਿਚ ਜਗਤ ਦੀ) [ਭਰਨ] ਪਾਲਣਾ ਤੇ ਹਰਨ] ਪਰਲੋ (ਹੋਜਾਂਦੀ ਹੈ)। ਉਸਦੀ ਮੌਤ ਸਲਾਹ (ਨੂੰ ਉਸ ਤੋਂ ਬਿਨਾਂ) ਹੋਰ (ਕੋਈ) ਨਹੀਂ ਜਾਣਦਾ ਅਨਦ ਰੂਪ ਮੰਗਲ ਸਦ ਜਾਕੈ ॥