ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ (੧੬੭) ਸਾਹਿਬ ਜਿਸ ਉੱਤੇ (ਵਾਹਿਗੁਰੂ) ਆਪਣੀ ਕ੍ਰਿਪਾ ਆਪੇ ਕਰਦ ਹੈ।ਸਤਿਗੁਰੂ ਜੀ (ਆਖਦੇ ਹਨ) ਉਹ ਸੇਵਕ ਹੋਕੇ ਗੁਰੂ ਸਿਖ ਲੈਂਦਾ ਹੈ ॥੨॥ ਬੀਸ ਬਿਸਵੇ ਗੁਰ ਕਾ ਮਨੁ ਮਾਨੈ ॥ ਗੁਰੂ ਦੀ ਸੋ ਸੇਵਕੁ ਪਰਮੇਸੁਰ ਕੀ ਗਤਿ ਜਾਨੈ ॥ (ਜਿਸ ਉੱਤੇ) ਗੁਰੂ ਦਾ ਮਨ [ਬੀਸ] ਬਿਸਵੇ ਂ ਪੂਰੀ ਤਰਾਂ ਨਾਲਮੰਨ ਜਾਂਦਾ ਹੈ, ਉਹ ਸੇਵਕ ਪਰਮੇਸ਼ੁਰ ਦੀ ਗਤ ਪ੍ਰਾਪਤੀ ਜਾਣਦਾ ਹੈ। ਸੋ ਸਤਿਗੁਰੁ ਜਿਸੁ ਰਿਦੈ ਹਰਿ ਨਾਉ ॥ ਅਨਿਕ ਬਾਰ ਗੁਰ ਕਉ ਬਲਿ ਜਾਉ ॥ ਉਹ ਸਤਿਗੁਰੂ ਹੈ,ਜਿਸਦੇ ਹਿਰਦੇ ਵਿਚ ਹਰਿ ਨਾਮ (ਵੱਸਦਾ ਹੈ। ਮੈਂ ਉਸ, ਗੁਰੂ ਤੋਂ ਅਨੇਕਾਂ ਵੈਰੀ ਬਲਿਹਾਰ ਜਾਂਦਾਹਾਂ। ਸਰਬ ਨਿਧਾਨ ਜੀਅ ਕਾ ਦਾਤਾ ॥ ਆਠ ਪਹਰ ਪਾਰਬ੍ਰਹਮ ਰੰਗਿ ਰਾਤਾ ॥ (ਉਹ) ਜੀਵਾਂ ਨੂੰ ਸਾਰੇ ਖਜ਼ਾਨਿਆਂ ਦਾ ਦਾਤਾ ਹੈ, (ਜੋ) ਅੱਠੇ ਪਹਰ ਪਾਰਬ੍ਰਹਮ ਦੇ ਰੰਗ ਵਿਚ ਰੱਤਾ ਰਹਿੰਦਾ ਹੈ। ਬ੍ਰਹਮ ਮਹਿ ਜਨੁ ਜਨ ਮਹਿ ਪਾਰਬ੍ਰਹਮੁ ॥ ਏਕਹਿ ਆਪਿ ਨਹੀ ਕਛੁ ਭਰਮੁ ॥ ਪਾਰਬ੍ਰਹਮ ਹੈ, (ਦੋਵੇਂ) ਆਪੋ ਵਿਚ ਇਕੋ ਹਨ,(ਇਸਵਿਚ)' (ਉਹ) ਜਨ ਬ੍ਰਹਮ ਵਿਚ ਹੈ ਅਤੇ (ਉਸ) ਜਨਵਿਚ