ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/468

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਖਮਨੀ ( ੧੭੪ ) ਅਨੇਕਾਂ ਵੈਰੀ ਕੁਰਬਾਨ ਹੁੰਦਾ ਹਾਂ ॥੮॥੧੮॥ ਸਲੋਕੁ ॥ ਸਾਹਿਬ ਸਾਬਿਨਚਾਲੈਬਿਨੁਭਜਨ ਬਿਖਿਆਸਗਲੀਛਾਗੁ ਭਜਨ ਤੋਂ ਬਿਨਾਂ (ਕੁਝ ਭੀ) ਨਾਲ ਨਹੀਂ ਚੱਲਦਾ, (ਇਹ) ਸਾਰੀ ਮਾਯਾ ਨਾਸਵੰਤ ਹੈ। ਹਰਿ ਹਰਿ ਨਾਮੁ ਕਮਾਵਨਾ ਨਾਨਕ ਇਹੁ ਧਨੁ ਸਾਰੁ॥ ੧॥ ਸਤਿਗੁਰੂ ਜੀ (ਆਖਦੇ ਹਨ, ਜੋ) ਹਰਿ ਹਰਿ ਨਾਮ ਦਾ ਕਮਾਵਣਾ ਹੈ, ਇਹੋ ਸ੍ਰੇਸ਼ਟ ਧਨ ਹੈ ॥ ੧ ॥ ਅਸਟਪਦੀ ॥ ਸੰਤ ਜਨਾ ਮਿਲਿ ਕਰਹੁਬੀਚਾਰੁ॥ ਏਕੁ ਸਿਮਰਿ ਨਾਮ ਆਧਾਰੁ॥ ਸੰਤ ਜਨਾਂ ਨਾਲ ਮਿਲਕੇ ਵਿਚਾਰ ਕਰੋ ਅਤੇ ਇਕ ਨਾਮ ਦੇ ਸਿਮਰਣ ਦਾ ਆਸਰਾ ਲਵੋ। ਅਵਰਿ ਉਪਾਵ ਸਭਿ ਮੀਤ ਬਿਸਾਰਹੁ ॥ ਚਰਨ ਕਮਲ ਰਿਦ ਮਹਿ ਉਰਿ ਧਾਰਹੁ ॥ ਹੇ ਮਿਤੋ ! ਹੋਰ ਸਾਰੇ ਜਤਨ ਭੁਲਾ ਦਿਓ ਅਤੇ (ਗੁਰੂ ਦੇ ਚਰਨ ਕਮਲਾਂ ਦਾਧਿਆਨ ਮਨ ਤੇ ਬੁਧਿ ਵਿਚ ਵਸਾ ਲਓ ਕਰਨ ਕਾਰਨ ਸੋ ਪ੍ਰਭੁ ਸਮਰਥੁ ॥ ਦਿੜੁ ਕਿਰ ਗਹਹੁ ਨਾਮੁ ਹਰਿ ਵਥੁ ॥ (ਜੋ) ਕਰਣ ਤੇ ਕਾਰਣ ਵਿਚ ਸਮਰੱਥ ਹੈ, ਉਸ ਪ੍ਰਭੂ