ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ ( ੧੯੧ ) ਸਾਹਿਬ ਪ੍ਰਭੂ ਬਖਸ਼ਿੰਦ ਹੈ, ਦੀਨ ਦਿਆਲ ਹੈ, ਭਗਤਾਂ ਦਾ ਪਿਆਰਾ ਤੇ ਸਦਾ ਕ੍ਰਿਪਾਲੂ ਹੈ। ਅਨਾਬ ਨਾਥ ਗੋਬਿੰਦ ਗੁਪਾਲ ॥ ਸਰਬ ਘਟਾ ਕਰਤ ਪ੍ਰਤਿਪਾਲ ॥ ਗੋਬਿੰਦ ਗੋਪਾਲ ਅਨਾਥਾਂ ਦਾ ਨਾਥ ਹੈ ਤੇ ਸਾਰੇਘਟਾਂ ਦੀ ਪ੍ਰਤਿਪਾਲਾ ਕਰਦਾ ਹੈ। ਆਦਿ ਪੁਰਖ ਕਾਰਣ ਕਰਤਾਰ ॥ ਕੇ ਭਗਤ ਜਨਾ ਕੇ ਪ੍ਰਾਨ ਅਧਾਰ ॥ (ਉਹ) ਕਰਤਾਰ (ਸਭਤੋਂ) ਪਹਿਲਾ ਪੁਰਖ (ਹੈ,ਸਭ ਦਾ ਕਾਰਣ ਹੈ ਅਤੇ ਭਗਤ ਜਨਾਂ ਦੇ ਪ੍ਰਾਣਾਂ ਦਾ ਆਸਰਾਹੈ। ਜੋ ਜੋ ਜਪੈ ਸੁ ਹੋਇ ਪੁਨੀਤ ॥ ਹਮ ਭਗਤਿ ਭਾਇ ਲਾਵੈ ਮਨ ਹੀਤ ॥ ਜੋ ਜੋ (ਪੁਰਸ਼ ਉਸਨੂੰ) ਜਪਦਾ ਹੈ, ਉਹ ਪਵਿਤ੍ ਹੁੰਦਾ ਹੈ ਅਤੇ ਪ੍ਰੇਮਾ-ਭਗਤੀ ਵਿਚ ਮਨ ਦਾ ਹਿਤ ਲਾਂਦਾ ਹੈ। ਨਿਰਗੁਨੀਆਰ ਨੀਚ ਅਜਾਨ ॥ ਨਾਨਕ ਤੁਮਰੀ ਸਰਨਿ ਪੁਰਖੁ ਭਗਵਾਨ ॥੭॥ ਅਸੀਂ ਗੁਣਾਂ ਤੋਂ ਹੀਣੇ ਹਾਂ, ਨੀਚ ਹਾਂ ਅਤੇ ਇਞਾਣੇ (ਪਰ ਹੋ) ਭਗਵਾਨ (ਪੂਰਣ) ਪੁਰਖ! ਤੇਰੀ ਸ਼ਰਣ ਵਿਚ ਆਏ ਹਾਂ) ॥੭॥ ਸਰਬ ਬੈਕੁੰਠ ਮੁਕਤਿ ਮੋਖ ਪਾਏ॥ ਹਾਂ।