ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/486

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਖਮਨੀ ( ੧੯੨ ) ਸਾਹਿਬ ਏਕ ਨਿਮਖ ਹਰਿ ਕੇ ਗੁਨ ਗਾਏ ॥ (ਉਸਨੇ) ਬੈਕੁੰਠ ਦੇ ਸਾਰੇ (ਸੁਖ ਤੇ) ਕੇਵਲ ਮੁਕਤੀ ਨੂੰ ਪਾ ਲਿਆ ਹੈ, (ਜਿਸਨੇ) ਇਕ ਛਿਣ (ਭਰ ਭੀ) ਹਰੀ ਦੇ ਗੁਣ ਗਾਏ ਹਨ। ਅਨਿਕ ਰਾਜ ਭੋਗ ਬਡਿਆਈ॥ ਹਰਿ ਕੇ ਨਾਮ ਕੀ ਕਥਾ ਮਨਿ ਭਾਈ ॥ (ਉਸਨੇ) ਅਨੇਕਾਂ (ਮੁਲਕਾਂ ਦੇ) ਰਾਜ ਦੀ,ਭੋਗ ਅਤੇ ਵਡਿਆਈ (ਨੂੰ ਪਾਇਆ ਹੈ,, (ਜਿਸਨੂੰ) ਮਨ ਕਰਕੇ ਹਰੀ ਦੇ ਨਾਮ ਦੀ ਕਥਾ ਚੰਗੀ ਲੱਗੀ ਹੈ ਬਹੁ ਭੋਜਨ ਕਾਪਰ ਸੰਗੀਤ॥ ਰਸਨਾ ਜਪਤੀ ਹਰਿ ਹਰਿ ਨੀਤ॥ (ਉਸਨੇ) ਬਹੁਤ ਭੋਜਨ, ਕੱਪੜੇ ਤੇ ਰਾਗ (ਦਾ ਅਨੰਦਪ ਲਿਆਹੈ,ਜਿਸਦੀ ਰਸਨਾ ਨਿੱਤ ਹਰਿਹਰਿ (ਨਾਮ)ਜਪਦੀਹੈ ਭਲੀ ਸੁ ਕਰਨੀ ਸੋਭਾ ਧਨਵੰਤ॥ ਹਿਰਦੈ ਬਸੇ ਪੂਰਨ ਗੁਰਮੰਤ॥ ਉਸਦੀ ਕਰਨੀ ਭਲੀਹੈ,ਸ਼ੋਭਾ (ਹੈ ਅਤੇ ਉਹ) ਵਾਲਾ ਹੈ,(ਜਿਸ ਦੇ) ਹਿਰਦੇ ਵਿਚ ਪੂਰਣ ਗੁਰਾਂ ਦਾਉਪਦੇਸ਼ ਵਸਦਾ ਹੈ। ਸਾਧ ਸੰਗਿ ਪ੍ਰਭੁ ਦੇਹੁ ਨਿਵਾਸ॥ ਸਰਬ ਸੁਖ ਨਾਨਕ ਪਰਗਾਸ ॥੮॥੨੦ |