ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ ( ੧੯੩ ) ਸਾਹਿਬ ਸਤਿਗੁਰੂ ਜੀ (ਆਖਦੇ ਹਨ, ਹੇ ਪ੍ਰਭੂ ! (ਮੈਨੂੰ) ਸਾਧ ਸ਼ ਦਾ ਵਾਸਾ ਦੇਹੁ, (ਕਿਉਂਕਿ ਉਥੋਂ ਹੀ) ਸਾਰੇ ਸੁਖਾਂ ਦਾ ਪ੍ਰਕਾਸ਼ ਹੁੰਦਾ ਹੈ) ॥੮॥੨੦॥ ਸਿੰਗ ਸਲੋਕੁ ॥ ਗੁਨਨਿਰਗੁਨਨਿਰੰਕਾਰ ਸੁੰਨਸਮਾਧੀਆਪਿ। ਨਿਰਗੁਣ ਨਿਰੰਕਾਰ ਆਪੇਹੀ ਸੁੰਨ ਸਮਾਧੀ ਤੋਂ ਸਰਗੁਣ ਰੂਪ ਹੋਯਾ ਹੈ) । |ਆਪਨਕੀਆ ਨਾਨਕਾਆਪੋ ਹੀ ਫਿਰਿਜਾਪਿ॥੧॥ ਸਤਿਗੁਰੂ ਜੀ (ਆਖਦੇ ਹਨ), ਆਪਣੇ (ਵਿਚੋਂ ਹੀ ਜਗਤ ਨੂੰ) ਕੀਤਾ ਹੈ ਅਤੇ ਫਿਰ ਆਪੇ ਹੀ (ਇਸਦੇ ਵਿਚ) ਜਪ ਰਿਹਾ ਹੈ, (ਅਰਥਾਤ ਪ੍ਰਤੀਤ ਹੋ ਰਿਹਾ ਹੈ) ॥੧॥ ਅਟਪਦੀ॥ ਜਬਅਕਾਰੁਇਹੁਕਛੁ ਨਟੇਤਾ॥ ਪਾਪ ਪੁੰਨ ਤਬ ਕਹਤੇ ਹੋਤਾ ॥ ਜੋ ਇਹ ਸ਼ਰੀਰ (ਹਨ), ਜਦ (ਇਨ੍ਹਾਂ ਵਿਚੋਂ) ਕੁਝ ਭੀ ਸ਼ਰਨਹੀਂ ਔਂਦਾਸੀ ਤਦੋਂ ਪਾਪਤੇ ਪੁੰਨ ਕਿਸਤੋਂ ਹੋਏਸਨ? ਜਬ ਧਾਰੀ ਆਪਨ ਸੁੰਨ ਸਮਾਧਿ ॥ ਤਬ ਬੈਰ ਬਿਰੋਧ ਕਿਸੁ ਸੰਗਿ ਕਮਾਤਿ ॥ ਜਦੋਂ ਵੈਰ ਤੇ ਵਿਰੋਧ ਕਿਸਦੇ ਸੰਗ ਕਰਕੇ ਕਮਾਂਦਾ ਸੀ ? ਜਦੋਂ (ਉਸਨੇ) ਆਪ ਅਫੁਰ ਸਮਾਧੀ ਲਾਈ ਹੋਈ ਸੀ, ਜਬ ਇਸਕਾ ਬਰਨ ਚਿਹਨੁ ਨ ਜਾਪਤ ॥