ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/488

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਖਮਨੀ ( ੧੯੪ ) ਜਦ ਇਸ (ਜੀਵ) ਦਾ (ਕੋਈ) ਚਿੰਨ੍ਹ ਸਾਹਿਬ ਵਰਣ ਹੀ ਨਹੀਂ ਤਬ ਹਰਖ ਸੋਗ ਕਹੁ ਕਿਸਹਿ ਬਿਆਪਤ॥ " ਜਾਪਦਾਸੀ,ਤਦੋਂ ਹਰਖਤੇਯੋਗ,ਦੱਸੋ ਕਿਸਨੂੰ ਵਿਆਪਦਾਸੀ ਜਬ ਆਪਨ ਆਪ ਆਪਿ ਪਾਰਬ੍ਰਹਮ॥ ਤਬ ਮੋਹ ਕਹਾ ਕਿਸੁ ਹੋਵਤ ਭਰਮ॥ ਜਦੋਂ ਪਾਰਬ੍ਰਹਮ ਆਪਣੇ ਆਪ ਵਿਚ ਆਪੇ ਸੀ, ਤਦੋਂ ਮੋਹ ਕਿੱਤੇ ਤੇ ਭਰਮ ਕਿਸਨੂੰ ਹੁੰਦਾ ਸੀ ? ਆਪਨ ਖੇਲੁ ਆਪਿ ਵਰਤੀਜਾ॥ ਨਾਨਕ ਕਰਨੈਹਾਰੁ ਨ ਦੂਜਾ ॥੧॥ (ਇਹ ਜਗਤ ਰੂਪ) ਆਪਣਾ ਖੇਲ (ਉਸਨੇ) ਆਪੇ ਵਰਤਾਯਾ ਹੈ। ਸਤਿਗੁਰੂ ਜੀ (ਕਹਿੰਦੇ ਹਨ,ਹੋਰ ਕੋਈ ਦੂਜਾ (ਇਸਦੇ) ਕਰਨ ਵਾਲਾ ਨਹੀਂ ਹੈ॥ ੧॥ ਜਬ ਹੋਵਤ ਪ੍ਰਭ ਕੇਵਲ ਧਨੀ ॥ ਤਬ ਬੰਧ ਮੁਕਤਿ ਕਹੁ ਕਿਸ ਕਉ ਗਨੀ॥ ਜਦੋਂ (ਸਭ ਦਾ) ਮਾਲਕ ਪ੍ਰਭੂ [ਕੇਵਲ] ਇਕੋ ਇੱਕ ਹੁੰਦਾ ਸੀ।ਤਦੋਂਬੰਧਨ (ਕਿਸਨੂੰਤੇ ਮੁਕਤ ਕਿਸਨੂੰ ਵਿਚਾਰੀਦਾ ਸੀ ? ਜਬ ਏਕਹਿ ਹਰਿ ਅਗਮ ਅਪਾਰ ॥ ਤੇਬ ਨਰਕ ਸੁਰਗ ਕਹੁ ਕਉਨ ਅਉਤਾਰ॥ ਜਦੋਂ ਇਕੋ ਹੀ ਅਗਮ ਅਪਾਰ ਹਰੀ ਸੀ,ਦੱਸੋ ਤਦੋਂ ਨਰਕ ਸੁਰਗ (ਵਿਚ) ਕੌਣ ਜਨਮ ਲੈਂਦਾ ਸੀ ?