ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨ (੨੦੬) ਸਾਹਿਬ (ਜੋ) ਜਨ ਇਕ ਹਰਿ ਨਾਮ(ਜਪਣ ਵਿਚ ਲੱਗਾ ਹੈ, ਉਸਦੀ ਆਸ ਖਾਲੀ ਨਹੀਂ ਜਾਂਦੀ। ਸੇਵਕ ਕਉ ਸੇਵਾ ਬਨਿਆਈ ਹੁਕਮੁ ਬੂਝਿ ਪਰਮਪਦੁ ਪਾਈ॥ ਸੇਵਕ ਨੂੰ ਸੇਵਾ ਕਰਨੀ ਬਣਦੀ ਹੈ। (ਕਿਉਂਕਿ ਮਾਲਕ ਦੇ) ਹੁਕਮ ਨੂੰ ਮੰਨਕੇ ਹੀ ਪਰਮਪਦ ਪਾਈਦਾ ਹੈ। ਇਸਤੇ ਊਪਰਿ ਨਹੀ ਬੀਚਾਰੁ॥ ਜਾਕੈ ਮਨਿ ਬਸਿਆ ਨਿਰੰਕਾਰੁ॥ (ਹੋਰ ਕੋਈ) ਵਿਚਾਰ ਇਸ ਤੋਂ ਉੱਪਰ ਨਹੀਂ ਹੈ। ਜਿਸਦੇਮਨ ਵਿਚ ਨਿਰੰਕਾਰ ਵੱਸਿਆ ਹੈ। ਬੰਧਨ ਤੋਰਿ ਭਏ ਨਿਰਵੈਰੁ॥ ਹੈ I ਅਨਦਿਨੁ ਪੂਜਹਿ ਗੁਰ ਕੇ ਪੈਰ॥ (ਉਹ) ਬੰਧਨਾ ਨੂੰ ਤੋੜਕੇ ਵੈਰ ਭਾਵ ਤੋਂ ਰਹਿਤ ਹੋਇਆ ਹੈ ਅਤੇ ਦਿਨ ਰਾਤ ਗੁਰੂ ਦੇ ਚਰਨਾਂ ਦੀ ਪੂਜਾ ਕਰਦਾ ਇਹ ਲੋਕ ਸੁਖੀਏ ਪਰਲੋਕ ਸੁਹੇਲੇ ॥ ਨਾਨਕ ਹਰਿ ਭਿ ਆਪਹਿ ਮੇਲੇ ॥੪॥ (ਉਹ) ਇਸ ਲੋਕ (ਵਿਚ) ਸੁਖੀ ਹੈ, ਪਰਲੋਕ ਵਿਚ ਭੀ) ਸੁਖੀ ਹੋਵੇਗਾ। ਸਤਿਗੁਰੂ ਜੀ (ਆਖਦੇ ਹਨ), ਹਰੀ ਨੇ (ਉਸਨੂੰ) ਆਪਣੇ ਨਾਲ ਮੇਲ (ਲੈਣਾ ਹੈ) ॥੪॥ ਸਾਧ ਸੰਗਿ ਮਿਲਿ ਕਰਹੁ ਅਨੰਦ॥