ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/518

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਖਮਨੀ ( ੨੨੪) ਸਾਹਿਬ ਆਪਿ ਤਰੈ ਲੋਕਹ ਨਿਸਤਾਰ॥ (ਜੋ ਸੰਤਾਂ ਦੇ ਬਚਨ ਸੁਣਦਾਹੈ,ਕਮਾਂਦਾਹੈ,ਉਸਦਾ ਉਧਾਰ ਹੁੰਦਾ ਹੈ। (ਉਹ) ਆਪ ਤਰਦਾ ਹੈ, ਪਰਵਾਰਨੂੰ ਤਾਣ ਲੈਂਦਾ ਹੈ। ਸਫਲ ਜੀਵਨੁ ਸਫਲੁ ਤਾਕਾ ਸੰਗੁ॥ ਜਾਕੈ ਮਨਿ ਲਾਗਾ ਹਰਿ ਰੰਗੁ॥ (ਉਸਦਾ) ਜੀਵਨ ਸੁਫਲ ਹੈ, ਉਸਦਾ ਸੰਗ ਕਰਨ ਸੁਫਲ ਹੈ। ਜਿਸਦੇ ਮਨ ਵਿਚ ਹਰੀ ਦਾ ਪ੍ਰੇਮ ਲੱਗਾ ਹੈ। ਜੈ ਜੈ ਸਬਦ ਅਨਾਹਦ ਵਾਜੈ॥ ਸੁਨਿ ਸੁਨਿ ਅਨਦ ਕਰੇ ਪ੍ਰਭੁ ਗਾਜੈ (ਉਸਦੀ) ਜੇ ਜੈ (ਕਾਰ ਦੇ) ਸ਼ਬਦ ਇਕਰਸ (ਸਾਰੇ ਜਗਤ ਵਿਚ) ਵੱਜੇ ਹਨ।(ਜਿਨ੍ਹਾਂ ਨੂੰ) ਸੁਣ ਸੁਣਕੇ ਪ੍ਰਭੂ ਅਨੰਦ (ਪ੍ਰਾਪਤ) ਕਰਦਾ ਹੈ (ਅਤੇ ਆਪਣੇ ਸੰਤ ਦਾ ਹੋਰ ਭੀ ਪ੍ਰਤਾਪ) [ਗਾਜੈ] ਪ੍ਰਗਟ ਕਰਦਾ ਹੈ। ਹੈ ਪ੍ਰਗਟੇ ਗੁਪਾਲ ਮਹਾਂਤ ਕੈ ਮਾਥੇ॥ ਨਾਨਕ ਉਧਰੇ ਤਿਨਕੈ ਸਾਥੇ॥੩॥ ਉੱਤੇ ਪ੍ਰਗਟ ਹੋ ਰਿਹਾ ਹੈ। ਸਤਿਗੁਰੂਜੀ (ਆਖਦੇ ਹਨ।ਉਸ ਵਾਹਿਗੁਰੂ (ਜੀ ਦਾ ਪ੍ਰਤਾਪ ਉਸ) ਮਹਾਤਮਾਦੇ ਮੱਥੇ ਦੇ ਸਾਥੀ (ਸੰਸਾਰ ਸਮੁੰਦਰ ਤੋਂ) ਪਾਰ ਉਤਰੇ ਹਨ॥੩॥ ਸਰਨਿ ਜੋਗੁ ਸੁਨਿ ਸਰਨੀ ਆਏ॥