ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੨ } ਅਮੁਲੁ ਬਖਸੀਸ ਅਮੁਲੁ ਨੀਸਾਣੁ ॥ ਅਮੁਲੁ ਕਰਮੁ ਅਮਲ ਫੁਰਮਾਣੁ ॥ (ਉਸ ਦੀ) ਬਖਸੀਸ (ਦਾ ਭੀ ਸਾਡੇ ਪਾਸ) ਮੁਲ ਨਹੀਂ, (ਅਤੇ / ਜੋ ਉਸ ਦੀ ਕ੍ਰਿਪਾ ਦਾ) ਪ੍ਰਗਟ ਹੋਣਾ ਹੈ, ਇਸਦਾ ਭੀ ਸਾਡੇ ਪਾਸ ਮੁਲ ਨਹੀਂ ਹੈ । (ਉਸ ਦੀ) [ਕਰ] ਮੇਹਰ (ਦਾ ਸਾਡੇ ਪਾਸ) ਮੁੱਲ ਨਹੀਂ, (ਉਸ ਦੇ) ਹੁਕਮ ਫੁਰਮਾਣੁ (ਦਾ ਲੀ ਸਾਡੇ ਪਾਸ) ਮੁੱਲ ਨਹੀਂ ਹੈ । ਅਮੁਲੋ ਅਮੁਲੁ ਆਖਿਆ ਨ ਜਾਇ ॥ ਆਖਿ ਆਖਿ ਰਹੇ ਲਿਵ ਲਾਇ ॥ ਉਸ ਦਾ ਸਭ ਕੁਝ) ਅਮੁੱਲ ਹੀ ਅਮੁੱਲ ਹੈ, ਕਿਸੇ ਚੀ ਦਾ ਭੀ ਮੁੱਲ ਸਾਥੋਂ) ਆਖਿਆ ਨਹੀਂ ਜਾਂਦਾ। ਕੋਈ ਆਦਮੀ)ਕਹਿੰਦੇ ਕਹਿੰਦੇ ਅੰਤ ਨੂੰ ਹਾਰਕੇ) ਲਿਵ ਲਾ ਰਹੇ ਹਨ (ਅਰਥਾਤ ਅੱਕ ਬੰ ਕੇ ਚੁਪ ਕਰ ਰਹੇ ਹਨ) । ਪ੍ਰਸ਼ਨ-ਕਰਤਾਰ ਨੂੰ ਬੇਅੰਤ ਰੁਅ ਵਾਲ ਤੁਸੀਂ ਹੀ ਆਖ ਹੈ ਜਾਂ ਹੋਰ ਭੀ ਕੋਈ ਆਖਦਾ ਹੈ ? ਉੱਤਰ-ਹੇ ਸਿਧੋ ! | ਆਖਹਿ ਵੇਦ ਪਾਠ ਪੁਰਾਣ ॥ ਆਖਹਿ ਪੜੇ ਕਰਹਿ ਵਖਿਆਣ ॥ ਵੇਦਾਂ (ਤੇ) ਪੁਰਾਣਾਂ ਦੇ ਪਾਠ (ਭੀ ਏਹੋ) ਆਖਦੇ ਹਨ, (ਉ ਨੂੰ) ਪੜਣ ਵਾਲੇ (ਤੇ ਉੱਨਾਂ ਦੇ) ਵਖਯਾਨ [ਕੇ] ਕਰਨ ਵਾਲੇ ( ਏਹੋ ਆਖਦੇ ਹਨ