ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਗੁਰਦਵਾਰੇ ਧਰਮਸਾਲਾ ਤੇ ਲਾਇਬ੍ਰੇਰੀਆਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਟੀ ਤੇ ਦਸਮ ਪਾਤਸ਼ਾਹੀ ਗ੍ਰੰਥ ਸਾਹਿਬ ਸਟੀ ਟੀਕਾਕਾਰ-ਭਾਈ ਬਿਸ਼ਨ ਸਿੰਘ ਜੀ ਗਿਆਨੀ ਖਾਲਸਾ ਕਾਲਜ ਵਾਲੇ ਭਾਈ ਸਾਹਿਬ ਜੀ ਦੇ ਇਹ ਟੀਕੇ ਅ ਚੁਕੇ ਹਨ ਜੋ ਪੰਥ ਪ੍ਰਮਾਣੀਕ ਹੋ ਚੁਕੇ ਹਨ ਪੰ ਇਸ ਵੇਲੇ ਖ਼ਤਮ ਹਨ ਅਸੀਂ ਵਾਹਿਗੁਰੂ ਦੀ ਕ੍ਰਿ ਨਾਲ ਇਨਾਂ ਦੋਨਾਂ ਬੀੜਾਂ ਨੂੰ ਟੀਕੇ ਸਹਿਤ ਮੌ ਅਖਰਾਂ ਵਿਚ ਛਾਪਣ ਦਾ ਪਬੰਧ ਕੀਤਾ ਹੈ।ਅਸ ਇਨਾਂ ਦੋਨਾਂ ਬੀੜਾਂ ਦੇ ਟੀਕੇ ਛਾਪਨ ਤੇ ਵੇਚਨ ਦੇ ਹੱਕ ਕਾਪੀ ਰਾਇਟ ਸਦਾ ਲਈ ਭਾਈ ਸਾਹਿਬ ਬਿਸ਼ਨ ਸਿੰਘ ਜੀ ਯਾਨੀ ਤੋਂ ਖ੍ਰੀਦ ਲੀਤੇ ਹਨ। ਆਮ ਭੇਟਾ ੮੦) ਹੈ ਪ੍ਰੰਤੂ ਧਰਮ ਅਸਥਾਨਾਂ ਲਾਇਬ੍ਰੇਰੀਆ ਲਈ ਭੇਟਾ ਆਦਿ ਟੀਕੇ ਦੀ ੬੦) ਵੇਗੀ ਤੇ ਦਸਮ ਟੀਕੇ ਦੀ ਭੇਟਾ ੫੫) ਹੋਵੇਗੀ। ਭਾਈ ਬੂਟਾ ਸਿੰਘ ਪ੍ਰਤਾਪ ਸਿੰਘ ਪੁਸਤਕਾਂ ਵਾਲੇ ਬਾਜ਼ਾਰ ਮਾਈ ਸੇਵਾਂ ਅੰਮਿ੍ਤਸਰ