ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/543

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਸਾ ਦੀ ਵਾਰ ਸਟੀਕ ਅਰਥਾਤ ਕਿਸੇ ਦੇ ਅਧੀਨ ਨਹੀਂ ਹੈ, ਤਾਂ ਹੀ ਉਸਦੀ)ਵਿਡਆਈ ਵਡੀ ਹੈ। ਜਦ (ਕਿ ਉਹ ਸਭ ਕੁਝ) ਆਪਣੇ ਆਪ ਕਰਦਾ ਹੈ, ਅਰਥਾਤ ਸੁਤੰਤ੍ਰ ਹੈ ਤਾਂ ਹੀ ਵਡਿਆਈ ਵੱਡੀਹੈ। ਨਾਨਕ ਕਾਰ ਨ ਕਥਨੀ ਜਾਇ॥ ਕੀਤਾ ਕਰਣਾ ਸਰਬ ਰਜਾਇ॥੨॥ ‘ਨਾਨਕ ਪਾਸੋਂ ਉਸਦੀ ਕਾਰ ਨਹੀਂ ਕਹੀ ਜਾਂਦੀ (ਜੋ ਕੁਝ) ਕੀਤਾ (ਹੋਯਾ ਹੈ, ਜਾਂ ਅੱਗੇ ਨੂੰ) ਕਰਣਾ ਹੈ, ਇਹ) ਸਭ (ਉਸਦੀ) ਆਗਿਆ ਹੈ॥੨॥ ਮਹਲਾ ੨॥ ਇਹੁਜਗੁਸਚੈ ਕੀਹੈ ਕੋਠੜੀਸਚੇਕਾ ਵਿਚਿ ਵਾਸੁ॥ ਇਹ ਜਗਤ ਸਚੇ ਦੀ ਕੋਠੜੀ ਹੈ, (ਇਸ) ਵਿਚ | ਸੱਚੇ ਦਾ ਹੀ ਵਾਸਾ ਹੈ। ਇਕਨਾ ਹੁਕਮਿ ਸਮਾਇ ਲਏ ਇਕਨਾ ਹੁਕਮੇ ਕਰੇ ਵਿਣਾਸੁ॥ ਇਕਨਾ ਨੂੰ ਹੁਕਮ ਵਿਚ (ਤੋਰਕੇ ਆਪਣੇ ਵਿਚ) ਸਮਾ ਲੈਂਦਾ ਹੈ, ਅਤੇ ਇਹਨਾਂ ਨੂੰ ਮਾਯਾ (ਦੇ ਮੋਹ ਜਾਲ) ਵਿਚ ਫਸਾ ਰਿਹਾ ਹੈ | ਇਕਨਾ ਭਾਣੈ ਕਢਿ ਲਏ ਇਕਨਾ ਮਾਇਆ ਵਿਚਿ ਨਿਵਾਸੁ॥ ਇਕਨਾ ਨੂੰ ਭਾਣੇ (ਉਤੇ ਦ੍ਰਿੜ ਕਰਕੇ ਮੋਹ ਜਾਲ ਤੋਂ)