ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
at ' ਆਸਾ ਦੀ ਵਾਰ ਸਟੀਰ ਉਨ੍ਹਾਂ ਨੇ ਮੰਦੇ (ਰਾਹ) ਵਿਚ (ਮਨ ਰੂਪ) ਪੈਰ ਨਹੀ ਰਖਿਆ ਹੈ, ਅਤੇ ਸੁਕ੍ਰਿਤ] ਨੇਕ ਕੰਮ ਕਰਕੇ ਧਰਮ ਕੀਤਾ ਓਨੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ॥ ਉਨ੍ਹਾਂ ਨੇ ਦੁਨੀਆ ਮਾਯਾ ਦੇ ਬੰਧਨ ਤੋੜ ਦਿਤੇ ਹਨ ਅਤੇ ਅੰਨ ਪਾਣੀ ਭੀ ਥੋੜਾ ਖਾਧਾ ਹੈ। ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ॥ ਹੇ ਵਾਹਿਗੁਰੂ! ਉਨਾਂ ਉਤੇ) ਤੂੰ ਬਹੁਤੀ ਬਖਸ਼ ਕੀਤੀ ਹੈ, ਅਤੇ ਨਿੱਤ ਸਵਾਯਾ ਚੜਕੇ (ਦਾਨ) ਦੇਂਦਾ ਹੈ। (ਕਿਉਂਕਿ):ਵਡਿਆਈ ਵਡਾ ਪਾਇਆ॥੭॥ (ਉਨਾਂ ਨੇ ਤੇਰੀ) ਵਡਿਆਈ (ਕਰਕੇ ਹੀ) ਵਡਾ (ਸੰਤੋਖ) ਪਾਯਾ ਹੈ॥ ੭॥ ਸਲੋਕ ਮਃ ੧॥ ਪੁਰਖਾ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ॥ ਪੁਰਖਾਂ, ਖਤਾਂ ਤੀਰਥਾਂ, (ਉਨਾਂ ਦੇ ਕਿਨਾਰਿਆਂ ਬਦਲਾਂ ਤੇ ਖੇਤਾਂ (ਦੀ)— ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ॥ ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ