ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਆਸਾ ਦੀ ਵਾਰ ਸਟੀਕ ੪੧ ਜਿਸ ਕਰਤੇ ਨੇ ਜਗਤ ਬਣਾਯਾ ਹੈ, (ਉਸਨੇ ਇਨਾਂ ਕਰਮਾਂ ਦੇ ਕਰਨ ਵਾਲੇ ਲਈ) ਜੰਮਣਾ ਤੇ ਮਰਣਾ ਲਿਖਿਆ (faefa):ਨਾਨਕ ਮਤੀ ਮਿਥਿਆ ਕਰਮੁ ਸਚਾ ਨੀਸਾਣੁ॥੨॥ ਸਤਿਗੁਰੂ ਜੀ (ਆਖਦੇ ਹਨ, ਇਹ ਸਾਰੀਆਂ) ਮੱਤਾਂ ਝੂਠੀਆਂ ਹਨ, (ਜੋ ਗੁਰੂ ਦੀ) ਕਰਮ ਕ੍ਰਿਪਾ ਹੈ, (ਇਹੋ) ਸੱਚਾ ਨੀਸਾਣ ਹੈ, (ਜਿਸ ਕਰਕੇ ਦਰਗਾਹ ਵਿਚ ਕੋਈ ਰੋਕ ਟੋਕ ਨਹੀਂ ਹੁੰਦੀ ਹੈ)॥੨॥ ਪਉੜੀ॥ ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ॥ ਹੈ ਸੱਚ! ਇਕ ਤੂੰ ਸੱਚਾ ਸਾਹਿਬ ਹੈ, ਜਿਸਨੇ (ਜਗਤ ਵਿਚ) ਸੱਚ ਵੰਡਿਆ ਹੈ। ਜਿਸੁ ਤੂੰ ਦੇਹਿ ਤਿਸੁ ਮਿਲੈ ਸਚੁ ਤਾ ਤਿਨੀ ਸਚੁ ਕਮਾਇਆ॥ ਜਿਸਨੂੰ ਤੂੰ ਸਚ ਦੇਂਦਾ ਹੈਂ, ਉਸਨੂੰ ਮਿਲਦਾ ਹੈ, ਅਤੇ ਉਸੇ ਨੇ ਸਚ ਨੂੰ ਕਮਾਯਾ ਹੈ। ਸਤਿਗੁਰਿ ਮਿਲਿਐ ਸਚੁ ਪਾਇਆ ਜਿਨਕੈ ਹਿਰਦੈ ਸਚੁ ਵਸਾਇਆ॥ ਤੂੰ ਜਿਸਦੇ ਹਿਰਦੇ ਵਿਚ ਸੱਚ ਵਸਾਯਾ ਹੈ,ਉਹ ਸਤਿਗੁਰੂ ਹੈ। ਸਤਿਗੁਰੂ ਦੇ ਮਿਲਿਆਂ ਹੀ ਸਚ ਪਾਯਾ (ਜਾਂਦਾ ਹੈ, ਅਤੇ