ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/580

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੪੮ ਆਸਾ ਦੀ ਵਾਰ ਸਟੀਕ ਕੂੜੁ ਮੀਆ ਕੂੜੁ ਬੀਬੀ ਖਪਿ ਹੋਇ ਖਾਰੁ॥ ਮੀਆ ਕੂੜ ਹੈ, ਬੀਵੀ ਕੁਝ ਹੈ, ਅਤੇ (ਜਿਸ ਵਿ ਰੂਪ [ਖਾਰ] ਤੇਜਾਬ ਨਾਲ [ਖਪਿ] ਗਲਕੇ ਨਾਸ ਹੋਏ ਹਨ (ਉਹ ਭੀ ਝੂਠ ਹੈ)। ਕੂੜੁ ਕੂੜੈ ਨੇਹੁ ਲਗਾ ਵਿਸਰਿਆ ਕਰਤਾਰ। ਕੁੜੀ (ਦੁਨੀਆ ਦਾ) ਕੂੜੇ (ਪਦਾਰਥਾਂ ਨਾਲ) ਪੇਸ਼ ਲੱਗਾ ਹੋਯਾ ਹੈ, ਅਤੇ ਕਰਤਾਰ (ਸਭਨਾਂ ਨੂੰ) ਭੁੱਲ ਗਿਆ ਹੈ। ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ॥ (ਅਸੀਂ) ਕਿਸਦੇ ਨਾਲ, ਮਿੱਤ੍ਤਾ ਕਰੀਏ? ਸਾਰਾ ਜਗਤ ਚਲੇ ਜਾਣ ਵਾਲਾ ਹੈ। ਪੂਰੁ॥ ਕੂੜੁ ਮਿਠਾ ਕੂੜੁ ਮਾਖਿਓ ਕੂੜੁ ਡੋਬੇ ਪੂਰ ਕੂੜ ਮਿਠਾ] ਜ਼ੈਹਰ ਹੈ, (ਪਰ ਜਗਤ ਨੂੰ) ਕੂੜ ਹਤ (ਵਾਂਗੂੰ ਪ੍ਰਤੀਤ ਹੋ ਰਿਹਾ ਹੈ, ਇਸ ਕਰਕੇ ਕੂੜ ਜੀਵਾਂ ਦੇ ਕਈ) ਪੂਰ (ਨਰਕਾਂ ਵਿਚ) ਡੁੱਬੇ ਹਨ। ਨਾਨਕ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ॥੧ (ਗੁਰੂ) ਨਾਨਕ ਬੇਨਤੀ ਕਹਿੰਦਾ ਹੈ, (ਹੇ ਕਰਤਾਰ) ਤੈਥੋਂ ਬਿਨਾਂ (ਸਭ ਕੁਝ) ਝੂਠ ਹੀ ਝੂਠ ਹੈ॥੧॥ ਮਃ ੧॥ ਸਚੁਤਾ ਪਰੁ ਜਾਣੀਐ ਜਾਰਿਦੈਸਚਾਹੋਇ॥ ਤਦ [ਪਰ ਭਲੀ ਤਰ੍ਹਾਂ ਸਚ ਨੂੰ ਜਾਣਦਾ ਹੈ, ਜ ਹਿਰਦੇ ਵਿਚ ਸੱਚਾ (ਨਾਮ) ਹੋਵੇ।