ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/595

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਸਾ ਦੀ ਵਾਰ ਸਟੀਕ ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ॥ (ਹੁਣ) ਕਲਜੁਗ ਵਿਚ (ਜੀਵ) ਦਾ ਰਥ ਅਗਨਿ ਨਾ ਹੈ, ਅਤੇ (ਉਸਦੇ ਅਗੇ) 'ਝੂਠ' ਰਬ ਨੂੰ ਤੋਰਣ ਵਾਲਾ ਹੈ॥੧॥ ਮਃ ੧॥ ਸਾਮ ਕਹੈ ਸੇਤੰਬਰੁ ਸੁਆਮੀ ਸਚਿ ਮਹਿ ਆਛੈ ਸਾਚਿ ਰਹੇ॥ ਸਭੁ ਕੋ ਸਚਿ ਸਮਾਵੈ॥ (ਸਤਿਜੁਗ ਦਾ) ਸ਼ਾਮ (ਵੇਦ ਤੇ) ਸਤੰਬਰ] ਹੰਸ ਸੁਆਮੀ ਅਵਤਾਰ ਕਹਿੰਦੇ ਹਨ, (ਤਦੋਂ ਸਾਰੇ) ਸਚ ਵਿਚ ਆਛੈ ਹੁੰਦੇ ਸਨ, ਅਤੇ ਸਚ ਵਿਚ ਹੀ ਰਹਿੰਦੇ ਸਨ, (ਅਰਥਾਥ) ਸਭ ਕੋਈ ਸੱਚ ਵਿਚ ਸਮਾਇਆ ਹੋਇਆ ਸੀ। ਰਿਗੁ ਕਹੈ ਰਹਿਆ ਭਰਪੂਰਿ॥ ਰਾਮ ਨਾਮੁ ਦੇਵਾ ਮਹਿ ਸੂਰੁ॥ ਨਾਇ ਲਇਐ ਪਰਾਛਤ ਜਾਹਿ। ਨਾਨਕ ਤਉ ਮੋਖੰਤਰੁ ਪਾਹਿ॥ (ਤੇਤੋ ਦਾ) ਰਿਗ (ਵੇਦ) ਕਹਿੰਦੇ ਹਨ, ਅਤੇ (ਜੋ) ( ਜੋ ਸਾਰੇ) ਦੇਵਤਿਆਂ ਵਿਚੋਂ ਸੂਰਮਾ ਹੋਯਾ ਹੈ, ਅਤੇ (ਜਿਸਦਾ) ਪੂਰਨ ਹੋ ਰਿਹਾ ਹੈ। (ਉਸਦੇ ਅਵਤਾਰ ਦਾ) ਨਾਮ ‘ਰਾਮ (ਸੀ ਕੌਮ ਲੈਣ ਨਾਲ ਪਾਪ ਮਿਟ ਜਾਂਦੇ ਹਨ।ਸਤਿਗੁਰੂ ਜੀ ਆਖਦੇ ਹਨ) ਤਦੋਂ ਇਸ ‘ਰਾਮ ਨਾਮ ਨੂੰ ਜਪਦੇ ਮਕੜੀ