ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
੬੪ ਪਾਂਦੇ ਸਨ। ਆਸਾ ਦੀ ਵਾਰ ਸਟੀਕ ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨ ਕ੍ਰਿਸਨੁ ਜਾਦਮੁ ਭਇਆ॥ ਪਾਰਜਾਤੁ ਗੋਪੀ ਲੈ ਆਇਆ ਬਿੰਦ੍ਰਾਬਨ ਮਹਿ ਰੰਗੁ ਕੀਆ॥ ਜੂਜ = ਦੁਆਪਰ (੨) ਯਜੁਰ ਵੇਦ॥ } ਦੁਆਪਰ ਦਾ ਯਜੁਰ ( ਕਹਿੰਦੇ ਹਨ, ਉਸ ਜੁਗ ਵਿਚ ਕ੍ਰਿਸ਼ਨ(ਅਵਤਾਰ ਸੀ, ਜਿਸ ਕਾਨ ਨੇ ਜ਼ੋਰ ਨਾਲ ਚੰਦ੍ਰਾਵਲੀ ਛਲੀ ਸੀ, (ਉਹ) ਯਾਦਵ (ਬੰਸ ਵਿਚੋਂ) ਹੋਯਾ ਹੈ, (ਉਹ ਆਪਣੀ) [ਗੋਪੀ ਇਸਤ੍ਰੀ ਸਤਭਾਮਾਂ ਲਈ (ਸੁਗ ਵਿਚੋਂ) [ਪਾਰਜਾਤ] ਕਲਪ ਬ੍ਰਿਛ ਲੈ ਆਯਾ ਸੀ, ਅਤੇ ਉਸ ਬਿੰਦਾਬਨ ਵਿਚ ਰੰਗ] ਰਾਸ ਮੰਡਲ ਕੀਤਾ ਸੀ। ਕਲਿ ਮਹਿ ਬੇਦੁ ਅਥਰਬਣੁ ਹੂਆ ਨਾਉ ਖੁਦਾਈ ਅਲਹੁ ਭਇਆ॥ (ਇਸ) ਕਲਜੁਗ ਵਿਚ ਅਥਰਬਣ ਵੇਦ (ਪ੍ਰਧਾਨ) ਹੈ। ਹੈ, ਅਤੇ (ਵਾਹਿਗੁਰੂ ਦਾ) ਨਾਮ‘ਖੁਦਾ ਤੇ ‘ਅੱਲਾ' ਹੋਗਿਆ
- (੧) ਚੰਦ੍ਰਾਵਲੀ ਦੀ ਕਥਾ ਸਫਾ ੫੭੦
(੨) ਕਲਪ ਬ੍ਰਿਛ ਦੇ ਲਿਔਣ ਦੀ ਕਥਾ ਸਫ਼ਾ
- (੩) ਬਿੰਦਾਬਨ ਦੀ ਕਥਾ ਸਫਾ ੫੬੪
ਧੀ ਗੰਥ ਗੁਰਭਗਤ ਮਾਲ