ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/598

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ξέ ਆਸਾ ਦੀ ਵਾਰ ਸਟੀਰ ਇਨੀ ਨੇਤ੍ਰੀ ਜਗਤੁ ਨਿਹਾਲਿਆ॥ ਜਿਸਨੇ ਉਪਦੇਸ਼ ਕਰਕੇ ਗਿਆਨ ਸੁਰਮਾ (ਬੁਧੀ ਰੂਪ ਅੱਖਾਂ ਵਿਚ) ਪਾ ਦਿੱਤਾ ਹੈ, (ਜਿਸ ਕਰਕੇ ਮੈਂ) ਇਨ੍ਹਾਂ ਅਖਾਂ ਨਾਲ ਜਗਤ ਨੂੰ (ਨਾਸਵੰਤ) ਵੇਖਿਆ। ਖਸਮੁ ਛੋਡਿ ਦੂਜੈ ਲਗੈ ਡੁਬੇ ਸੇ ਵਣਜਾਰਿਆ॥ (ਜੋ) ਵਾਹਿਗੁਰੂ ਨੂੰ ਛੱਡਕੇ [ਦੂਜੈ] ਸੰਸਾਰ ਦੇ (ਕੰਮ ਵਿਚ) ਲੱਗੇ ਹੋਏ ਹਨ, ਉਹ (ਜੀਵਾਂ ਰੂਪ) ਵਣਜਾਰੇ (ਸੰਸਾਰ ਸਮੁੰਦਰ ਵਿਚ) ਡੁੱਬ ਗਏ ਹਨ। ਸਤਿਗੁਰੂ ਹੈ ਬੋਹਿਥਾ ਵਿਰਲੈ ਕਿਨੈ ਵੀਚਾਰਿਆ ਸਤਿਗੁਰੂ ਜਹਾਜ ਹੈ, (ਪਰ ਇਸ ਗੱਲ ਨੂੰ) ਕਿਸੇ ਵਿਰਲੇ ਨੇ ਵੀਚਾਰਿਆ ਹੈ। ਕਰਿ ਕਿਰਪਾ ਪਾਰਿ ਉਤਾਰਿਆ॥੧੩॥ (ਜੋ ਗੁਰੂ ਦੀ ਸਰਣੀ ਆਯਾ ਹੈ, ਗੁਰੂ ਨੇ ਕਿਹਾ ਕਰਕੇ(ਉਸਨੂੰ ਸੰਸਾਰ ਸਮੁੰਦਰ ਤੋਂ) ਪਾਰ ਉਤਾਰ ਦਿਤਾ ਹੈ੧੩ ਸਲੋਕੁ ਮਃ ੧॥ ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁ (ਭਾਵੇਂ) ਸਿੰਮਲ ਦਾ ਦਰਖਤ ਸਰਾਇਰਾ] ਬਿਲਕੁਲ ਸਿੱ 'ਤੇ ਵੱਡਾ ਉੱਚਾ ਅਤੇ ਵੱਡੇ [ਮੁਚ ਫੈਲਾਓ ਵਾਲਾ ਹੁੰਦਾ ਹੈ। | ਓਇਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿ (ਪਰ) ਉਹਦੇ ਉਤੇ ਜੇਹੜੇ (ਪੰਛੀ ਫਲ ਦੀ) ਆ