to ਆਸਾ ਦੀ ਵਾਰ ਸਟੀਕ ਨਦਰਿਉਪਠੀਜੇਕਰੇਸੁਲਤਾਨਾ ਘਾਹੁ ਕਰਾਇਦਾ ਜੇ (ਉਹ) ਪੁੱਠੀ ਨਿਗਾਹ ਕਰੇ (ਤਾਂ) ਸ਼ਹਨਸ਼ਾਹਾਂ ਤੋਂ ਘਾਹ ਖੁਦਵਾਂਦਾ ਹੈ| ਅਤੇ:- ਦਰਿ ਮੰਗਨਿ ਭਿਖ ਨ ਪਾਇਦਾ ॥੧੬॥ ਦਰ ਦਰ ਤੋਂ ਮੰਗਣ ਲਗਿਆਂ ਭੀ ਖੈਰ ਨਹੀਂ ਮਿਲਦਾ (ਅਰਥਾਤ ਵਾਹਿਗੁਰੂ ਦੀ ਸਵੱਲੀ ਨਿਗਾਹ ਕਰਕੇ ਹੀ ਸਾਡੇ ਸਾਰੇ ਕੰਮ ਸੌਰ ਰਹੇ ਹਨ) ॥੧੬॥ ਉਥਾਨਕਾ-ਕਿਸੇ ਨੇ ਪੁੱਛਿਆ, ਸਤਿਗੁਰੂ ਜੀ ! ਲੋਕੀ ਵੱਡਿਆਂ ਨੂੰ ਤ੍ਰਿਪਤ ਕਰਨ ਲਈ ਵਰੇ ਦੇ ਵਰ੍ਹੇ ਸਰਾਧ ਕਰਦੇ ਹਨ।ਕੀ ਪਿਤਰਾਂ ਦੇ ਨਮਿਤ ਕੀਤੇ ਗਏ ਸਰਾਧ ਦਾ ਨ ਬਜੁਰਗਾਂ ਨੂੰ ਜਾ ਮਿਲਦਾ ਹੈ ? ਇਸਦੇ ਉੱਤਰ ਵਿਚ ‘ਦੁਰਜਨ ਤੋਸ਼ ਨਮਾਯ ਅਨੁਸਾਰ ਨਿਜਸਿਧਾਂਤਦਾ ਉਪਦੇਸ਼ ਕਰਦੇ ਹਨ। ਸਲੋਕੁ ਮਃ ੧ ॥ ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ਜੇ (ਕੋਈ) [ਮੋਹਾਕਾ] ਚੋਰ (ਕਿਸੇ ਦੇ) ਘਰ ਨੂੰ ਅ ਚੁਰਾ ਲਿਆਵੇ, ਅਤੇ ਘਰ ਤੋਂ | ਮਹਿ] ਚੁਰਾਕੇ (ਆਂਦੀ ਹੋਈ । ਚੀਜ਼ ਸਰਾਧ ਕਰਕੇ ਪਿਤਰਾਂ ਦੇ (ਨਮਿਤ) ਦੇ ਦੇਵੇ।ਤਾਂ- ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ॥ ਅਤੇ (ਲੋਕ ਵਿਚ ਉਹ ਵਸਤੁ ਸਿਞਾਣੀ ਜਾਣੀ (ਇਸ ਤਰ੍ਹਾਂ ਉਹ ਆਪਣੇ) ਪਿਤਰਾਂ ਨੂੰ ਭੀ ਚੋਰ ਬਨਾਵੇਗਾ | (falfa):-
ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/612
ਦਿੱਖ