ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੫ ) ਪਾਲਬਧ (ਹੈ, ਏਹੋ) [ਭਾਗ) ਵਾਂਦਾ (ਮੈਨੂੰ ਆਪਣੇ ਆਪ ਆ ਰਿਹਾ ਹੈ । ਦਾ ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੯॥ ਅਰਥ ਹੋ ਚੁਕਾ ਹੈ) । ਪ੍ਰਸ਼ਨ-ਆਪ ਨੇ ਯੋਗ ਦਾ ਖੰਡਨ ਕਰਕੇ ਵੱਖਰਾ ਹੀ ਯੋਗ ਕਿਹਾ ਹੈ । ਪਰ ਯੋਗ ਦਾ ਕਰਤਾ ਸ਼ਿਵ' ਹੈ ਜੋ ਤਿੰਨਾਂ ਦੇਵਤਿਆਂ ਵਿਚ ਹੈ, ਜਿਸ ਨੂੰ ਸਾਰੇ ‘ਤ੍ਰਿਲੋਕੀ ਨਾਥ’ ਕਹਿੰਦੇ ਹਨ, ਉਸ ਨੇ ਤਿੰਨਾਂ ਲੋਕਾਂ ਨੂੰ ਨੱਥਿਆ ਹੋਯਾ ਹੈ, ਅਤੇ ਤੁਸਾਂ ਭੀ ਉਸੇ ਨੂੰ ਆਪਣਾ ਨਾਬ ਕਿਹਾ ਹੈ। ਫਿਰ ਫਰਕ ਤਾਂ ਕੇਵਲ ਏਨਾ ਹੀ ਰਿਹਾ ਜੋ ਆਪ ਨੇ ਮੰਦਾ ਆਦਿਕ ਚਿੰਨ ਨਹੀਂ ਧਾਰੇ, ਉਨਾਂ ਦੀ ਇਸ ਛਲ ਪੁਰਤ ਉਕਤਿ [ਭਾਵ ਛਲ} ਨੂੰ ਸੁਣਕੇ ਸਤਿਗੁਰੂ ਜੀ ਨੇ ਫੁਰਮਾਯਾ-ਸਿਧੋ ! ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥ (ਜਦ) ਇਕ ਨਾਲ ਮਾਇਆ ਜੁਗਤਿ* ਜੁੜੀ, (ਤਦ ਉਹ) [ਵਿਆਈ ਸੁਈ (ਜਿਸ ਤੋਂ ਫਿਰ) ਤਿੰਨ (ਬ੍ਰਹਮਾ, ਵਿਸ਼ਨੂ ਤੇ ਸ਼ਿਵ) ਚੇਲੇ ਪੈਦਾ ਹੋਏ, ਜਿਨ੍ਹਾਂ ਵਿਚੋਂ:ਇਕ ਸੰਸਾਰੀ ਇਭੰਡਾਰੀ ਇਕੁ ਲਾਏਦੀਬਾਣੁ ਇਕ ਸੰਸਾਰ ਨੂੰ ਪੈਦਾ ਕਰਦਾ ਹੈ, ਇਕ (ਸੰਸਾਰ ਨੂੰ ਰੋਜ਼ੀ "ਮਾਇਆ ਦਾ ਈਸ਼ਰ ਨਾਲ ਕਲਪਿਤ ਤਦਾਤਮ, ਸਬੰਧ ਹੋਯ ॥