ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/667

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਿਧ ਗੋਸਟਿ ( ੨੫ ) MAKKAR TA ATTAUANTA ਸਟੀਕ (੬) ਤਤ੍ਵ (ਰੂਪ) ਨਿਰੰਜਨ ਨੂੰ {ਲਹੈ} ਜਾਣ ਲਵੇ (ਤਾਂ) ਸਹਜਿ} ਗਿਆਨ ਰੂਪ (ਨਿਰਭਉ ਘਰ) ਵਿਚ (ਜਾਈਦਾ ਹੈ) ਨਾਨਕ ਦੂਜੀ ਕਾਰ ਨ ਕਰਣੀ ਸੇਵੈ ਸਿਖੁ ਸੁ ਖੋਜਿ ਲਹੈ। ਸਤਿਗੁਰੂ ਜੀ (ਆਖਦੇ ਹਨ) (੭) ਭਗਤੀ(ਤੋਂਬਿਨਾਂ) ਦੂਜੀ ਕਾਰ ਨਾ (ਸੁਝੇ ਤਾਂ ਸਤੁ ਸੰਤੋਖ ਦੀ ਇਸਥਿਤੀ ਹੁੰਦੀ ਹੈ, ਅਤੇ (੮) ਜੋ ਸਿੱਖ (ਹੋਕੇ) ਸਿਮਰਨ ਕਰੇਗਾ ਉਹ {ਖੋਜਿ} ਗਿਅ ਨ ਵਿਚ ਹੈ} ਪ੍ਰਾਪਤ ਹੋਵੇਗਾ (ਇਉਂ ਵੈਰੀ ਮਾਰੇ ਜਾਂਦੇ ਹਨ)। ਹੁਕਮੁ ਬਿਸਮਾਦੁ ਹੁਕਮਿ ਪਛਾਣੈ ਜੀਅ ਜੁਗਤਿ ਸਚੁ ਜਾਣੈ ਸੋਈ ॥ (ਜੋ) ਅਸਚਰਜ ਰੂਪ ਹੁਕਮੀ ਦੇ ਹੁਕਮ ਨੂੰ ਪਛਾਣੇਗਾ, ਓਹੀ ਜੀਵ ਸਚ ਨੂੰ (ਪਾਵਨ ਦੀ) ਜੁਗਤੀ ਜਾਣੇਗਾ। ਆਪੁ ਮੇਟਿ ਨਿਰਾਲਮੁ ਹੋਵੈ ਅੰਤਰਿ ਸਾਚੁ ਜੋਗੀ ਕਹੀਐ ਸੋਈ ॥੨੩ ॥ (ਜੋ) ਹੰਕਾਰ ਨੂੰ ਮੇਟਕੇ {*ਨਿਰਾਲਮੁ} ਦੁਨੀਆਂ ਤੋਂ ਰਹਿਤ ਹੋਯਾ ਹੈ, ਓਹੀ ਸੱਚਾ ਜੋਗੀ ਕਹੀਦਾ ਹੈ॥੨੩॥ ਅਵਿਗਤੋ ਨਿਰਮਾਇਲੁ ਉਪਜੇ

  • {ਸੰਸਕ੍ਰਿਤ, ਨਿਰ = ਰਹਿਤ-ਆਲਮ = ਜਹਾਨ,ਅਰਬੀ]

ਸੰਸਾਰ ਤੋਂ ਰਹਿਤ MAMMEM 0000000000000