ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
( ੩੧) ਸਟੀਕ A MAMAMAA BATTALION ਸਿਧ ਗੋਸਟਿ ਜਾਣੀ (ਜਾਂਦੀ ਹੈ)। ਗੁਰਮੁਖਿ ਪਾਈਐ ਅਲਖੁ ਅਪਾਰੁ॥ ਨਾਨਕ ਗੁਰਮੁਖਿ ਮੁਕਤਿ ਦੁਆਰੁ॥੨੮॥ ਗੁਰਮੁਖਾਂ ਨੇ ਅਲਖ ਅਪਾਰੁ ਨੂੰ 'ਪਾਯਾ ਹੈ। ‘ਨਾਨਕ ਤਿਗੁਰੂ ਜੀ ਮੁਕਤੀ ਦਾ ਦਰਵਾਜ਼ਾਂ ਹਨ॥੨੮॥ ਗੁਰਮੁਖਿ ਅਕਥੁ ਕਥੈ ਬੀਚਾਰਿ॥ ਗੁਰਮੁਖਿ ਨਿਬਹੈ ਸਪਰਵਾਰਿ॥ ਗੁਰਮੁਖਾਂ ਨੇ ਅਕਥ ਨੂੰ ਕਥਨ ਦਾ ਵੀਚਾਰ ਕੀਤਾ ਹੈ। ਗੁਰਮੁਖ ਪਰਵਾਰ ਦੇ ਸਣੇ ਹੀ ਪਾਰ ਉਤਰੇਗਾ। ਗੁਰਮੁਖਿ ਜਪੀਐ ਅੰਤਰਿ ਪਿਆਰਿ॥ ਗੁਰਮੁਖਿ ਪਾਈਐ ਸਬਦਿ ਅਚਾਰਿ॥ ਗੁਰਮੁਖਾਂ ਨੇ ਪਿਆਰ ਕਰਕੇ {ਅੰਤਰਿ} ਹਿਰਦੇ ਵਿਚ ਨਾਮ) ਜਪਿਆ ਹੈ। ਗੁਰਮੁਖਾਂ ਨੇ ਸ਼ਬਦ ਦੇ ਕਰਤੱਬ ਕਰਕੇ ਪ੍ਰਭੂ ਨੂੰ) ਪਾਇਆ ਹੈ। ਸਬਦਿ ਭੇਦਿ ਜਾਣੈ ਜਾਨਾਈ॥ ਨਾਨਕ ਹਉਮੈ ਜਾਲਿ ਸਮਾਈ॥੨੯॥ (ਗੁਰ) ਸ਼ਬਦ ਦੇ ਭੇਦ ਕਰਕੇ (ਜਿਨ੍ਹਾਂ ਨੇ) ਜਾਣਿਆ ਅਤੇ ਦੂਜਿਆਂ ਨੂੰ ਜੁਗਤੀ) ਜਣਾਈ ਹੈ।ਸਤਿਗੁਰੂ ਜੀ ਹਨ, ਉਨ੍ਹਾਂ ਦੀ) ਹਉਮੈ (ਰੂਪ) {ਜਾਲਿ} ਅਗਨੀ ਆ ਗਈ ਭਾਵ-ਬੁੱਝ ਗਈ ਹੈ॥੨੬॥ ਆਖਦੇ www.00000000 VAW