ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
GURW ਸਿਧ ਗੋਸਿਧਿ ( ੩੨) ਗੁਰਮੁਖਿ ਧਰਤੀ ਸਾਚੈ ਸਾਜੀ॥ ਸਟੀਕ ਤਿਸ ਮਹਿ ਓਪਤਿ ਖਪਤਿ ਸੁਬਾਜੀ॥ ਗੁਰਮੁਖ ਨੇ (ਜਾਣਿਆ ਹੈ, ਕਿ) ਧਰਤੀ ਸੱ ਬਨਾਈ ਹੈ। ਉਸ ਵਿਚ (ਜੋ) ਉਤਪਤੀ ਤੇ ਪਰਲੋ ਹੁੰਦੀ ਹੈ (ਇਹ) ਉਸ (ਸਚੇ ਦੀ) ਖੇਡ ਹੈ। ਗੁਰਕੈ ਸਬਦਿ ਰਪੈ ਰੰਗੁ ਲਾਇ॥ ਸਾਚਿ ਰਤਉ ਪਤਿ ਸਿਉ ਘਰਿ ਜਾਇ॥ (ਜੋ) ਗੁਰੂ ਦੇ ਉਪਦੇਸ਼ ਵਿਚ ਰੰਗੇ ਜਾਕੇ (ਵਾਹਿਗੁਰੂ ਨਾਲ) ਪ੍ਰੇਮ ਲਾਂਦੇ ਹਨ। (ਉਹ) ਸੱਚ ਵਿਚ ਰੰਗੇ ਜਾਕੇ ਇੱਜ਼ਤ ਨਾਲ ਘਰ [ਮੁਕਤੀ] ਵਿਚ ਜਾਂਦੇ ਹਨ। ਸਾਚ ਸਬਦ ਬਿਨੁ ਪਤਿ ਨਹੀ ਪਾਵੈ॥ ਨਾਨਕ ਬਿਨੁ ਨਾਵੈ ਕਿਉ ਸਾਚਿ ਸਮਾਵੈ॥੩॥ ਸਚ ਨਾਮ (ਜਪੇ ਤੋਂ) ਬਿਨਾ (ਕੋਈ ਭੀ) ਇੱਤ ਨਹੀਂ ਪਾਵੇਗਾ।ਸਤਿਗੁਰੂ ਜੀ (ਆਖਦੇ ਹਨ) ਨਾਮ (ਜਪੇਤੋਂ) ਬਿਨਾਂ (ਸੱਚ ਸਰੂਪ) ਵਿਚ ਕਿਵੇਂ ਸਮਾਵੇਗਾ॥੩੦॥ ਗੁਰਮੁਖਿ ਅਸਟ ਸਿਧੀ ਸਭ ਬੁਧੀ॥ ਗੁਰਮੁਖਿ ਭਵਜਲੁ ਤਰੀਐ ਸਚ ਸੁਧੀ॥ ਸਤਿਗੁਰਾਂ ਤੋਂ ਅੱਠ ਸਿੱਧਾਂ ਤੇ ਸਭੇ ਬੁੱਧਾਂ ਮਿਲਦੀਆਂ ਸੱਚੀ ਸੁਧ ਭੀ ਸਤਿਗੁਰਾਂ ਤੋਂ (ਮਿਲਦੀ ਹੈ)। ਹਨ)।(ਜਿਸ ਤਰਾਂ) ਸੰਸਾਰ ਸਮੁੰਦਰ ਤੋਂ ਤਰੀਦਾ ਹੈ, (ਉਹ) TRIAL NETW