ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸਿਧ ਗੋਸਟਿ (33) ਸਟੀਕ ਗੁਰਮੁਖਿ ਸਚ ਅਪਸਰ ਬਿਧਿ ਜਾਣੈ॥ ਗੁਰਮੁਖਿ ਪਰਵਿਰਤਿ ਨਰਵਿਰਤਿ ਪਛਾਣੈ॥ ਗੁਰਮੁਖ ਨੇ {ਸਰ} ਭਲੇ {ਅਪਸਰ} ਬੁਰੀ ਦੀ ਬਿਧੀ ਜਾਣਿਆ ਹੈ। ਗੁਰਮੁਖ ਨੇ ਪ੍ਰਵਿਰਤੀ ਤੇ ਨਿਰਵਿਰਤੀ ਨੂੰ ਪਛਾਣ ਲਿਆ ਹੈ। ਗੁਰਮੁਖਿ ਤਾਰੈ ਪਾਰਿ ਉਤਾਰੇ॥ ਨਾਨਕ ਗੁਰਮੁਖਿ ਸਬਦਿ ਨਿਸਤਾਰੇ॥੩੧॥ ਗੁਰਸਿਖਾਂ ਨੇ {ਤਾਰੇ} ਜਹਾਜ਼ ਹੋ ਕੇ (ਲੋਕਾਂ ਨੂੰ) ਪਾਰ ਪਾਇਆ ਹੈ। ਸਤਿਗੁਰੂ ਜੀ (ਆਖਦੇ ਹਨ) ਸਤਿਗੁਰੂ ਹੀ ਸਬਦਿ ਸਮੁੰਦਰ ਤੋਂ ਪਾਰ ਉਤਾਰਦੇ ਹਨ॥ ੩੧॥ ਨਾਮੇ ਰਾਤੇ ਹਉਮੈ ਜਾਇ॥ ਨਾਮਿ ਰਤੇ ਸਚਿ ਰਹੇ ਸਾਮਇ॥ ਨਾਮ ਵਿਚ ਰੰਗੇ ਜਾਣ ਕਰਕੇ ਹੋਮੇ (ਮਿਟ) ਜਾਂਦੀ ਹੈ। ਨਾਮ ਦੇ ਪ੍ਰੇਮ ਕਰਕੇ ਸੱਚ ਵਿਚ ਸਮਾਈ ਹੁੰਦੀ ਹੈ। ਨਾਮਿ ਰਤੇ ਜੋਗ ਜੁਗਤਿ ਬੀਚਾਰੁ॥ ਨਾਮਿ ਰਤੇ ਪਾਵਹਿ ਮੋਖ ਦੁਆਰੁ॥ ਵੀਚਾਰ ਹੈ। ਨਾਮ ਵਿਚ ਰਤੇ (ਹੋਏ ਪੁਰਸ) ਮੁਕਤੀ ਦਾ ਨਾਮ ਵਿਚ ਰਤੇ (ਜਾਣਾ ਹੀ) ਜੋਗ ਦੀ, ਜੁਗਤੀ ਦੀ ਦਰਵਾਜ਼ਾ ਪਾਂਦੇ ਹਨ। ਨਾਮਿ ਰਤੇ ਤ੍ਰਿਭਵਣ ਸੋਝੀ ਹੋਇ॥ RAAT DADDOOR OUR COMM TWITTER TREE VIEWC