ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਰਖਿਆ ਹੈ॥੩੪॥ (੩੬) ਸਟੀਕ ਗੁਰਮੁਖਿ ਰਤਨੁ ਲਹੈ ਲਿਵ ਲਾਇ॥ ਗੁਰਮੁਖਿ ਪਰਖੈ ਰਤਨੁ ਸੁਭਾਇ॥ ਗੁਰਮੁਖਾਂ ਨੇ ਪ੍ਰੀਤ ਲਾਕੇ (ਰਤਨੁ ਵੈਰਾਗ ਨੂੰ {ਹੈਲ ਜਾਣ ਲਿਆ ਹੈ। ਗੁਰਮੁਖਾਂ ਨੇ ਸ੍ਵਭਾਵਕ ਹੀ ਰਤਨ ਨੂੰ ਪਰਖ ਲਿਆ ਹੈ। ਨੇ ਗੁਰਮੁਖਿ ਸਾਚੀ ਕਾਰ ਕਮਾਇ॥ ਗੁਰਮੁਖਿ ਸਾਚੇ ਮਨੁ ਪਤਿਆਇ॥ ਗੁਰਮੁਖਾਂ ਨੇ ਸੱਚੀ ਕਾਰ ਕੀਤੀ ਹੈ। ਗੁਰਮੁਖਾਂ ਨੇ ਸੱਚੇ ਵਿਚ ਮਨ ਨੂੰ ਪਤਿਆਯਾ ਹੈ। ਗੁਰਮੁਖਿ ਅਲਖੁ ਲਖਾਏ ਤਿਸੁ ਭਾਵੈ॥ ਨਾਨਕ ਗੁਰਮੁਖਿ ਚੋਟ ਨ ਖਾਵੈ॥੩੫॥ ਗੁਰਮੁਖਾਂ ਨੇ (ਉਸਨੂੰ) ਅਲਖ ਰੂਪ ਲਖਾ ਦਿੱਤਾ ਹੈ, (ਜੋ) ਉਸਨੂੰ ਭਾਉਂਦਾ ਹੈ।ਸਤਿਗੁਰੂ ਜੀ (ਆਖਦੇ ਹਨ ਗੁਰਮੁਖ (ਜਮਾਂ ਦੀ) ਮਾਰ ਹੀ ਨਹੀਂ ਖਾਵੇਗਾ॥ ੩੫॥ ਗੁਰਮੁਖਿ ਨਾਮੁ ਦਾਨੁ ਇਸਨਾਨੁ॥ ਗੁਰਮੁਖਿ ਲਾਗੈ ਸਹਜਿ ਧਿਆਨੁ॥ ਗੁਰਮੁਖਾਂ ਨੇ ਨਾਮ (ਜਪਿਆ), ਦਾਨ ਦਿੱਤਾਤੀ) ਨ ਲੱਗਾ ਹੋਯਾ ਹੈ