ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸਿਧ ਗੋਸਟਿ ( ੩੬) ਸਟੀਕ ਦੇ) ਔਗੁਣ ਮਿਟਾਕੇ ਗੁਣਾਂ ਵਾਲਾ ਕਰਕੇ ਤਾਰ ਲਏਗਾ ਮੁਕਤਿ ਮਹਾਸੁਖ ਗੁਰ ਸਬਦੁ ਬੀਚਾਰਿ ॥ ਗੁਰਮੁਖਿ ਕਦੇ ਨ ਆਵੈ ਹਾਰਿ ॥ ਗੁਰ ਸਬਦੁ ਨੂੰ ਵਿਚਾਰਨ ਕਰਕੇ ਮੁਕਤੀ (ਰੂਪ) ਮਹਾਂ 1 (ਮਿਲਦਾ ਹੈ) । ਗੁਰਮੁਖਾਂ ਨੂੰ ਕਦੇ ਭੀ ਹਾਰ ਨਹੀਂ ਦਿੰਦੀ ਹੈ ਤਨੁ ਹਟੜੀ ਇਹੁ ਮਨੁ ਵਣਜਾਰਾ ॥ ਨਾਨਕ ਸਹਜੇ ਸਚੁ ਵਾਪਾਰਾ॥੩੯॥ ਇਹ ਸਰੀਰ ਹੱਟੀ ਹੈ, ਅਤੇ ਮਨ ਵਪਾਰੀ ਹੈ। ਸਤਿਗੁਰੂ ਜੀ (ਆਖਦੇ ਹਨ, ਹੁਣ) ਸਹਜੇ ਹੀ ਸੱਚਰੂਪ ਵਪਾਰ ਹੁੰਦਾ ਹੈ ॥੩੯॥ ਗੁਰਮੁਖਿ ਬਾਂਧਿਓ ਸੇਤੁ ਬਿਧਾਤੈ ॥ ਲੰਕਾ ਲੂਟੀ ਦੈਤ ਸੰਤਾਪੈ ॥ ਕਰਮ ਫਲ, {ਬਿਧਾਤੈ} ਗੁਰਮੁਖ ਗੁਰਬਾਣੀ (ਰੂਪ) {ਸੇਤੁ} ਪੁਲ ਬੰਨ੍ਹਿਆ ਹੈ। ਜੋ ਇਸ ਤੋਂ ਲੰਘੇ ਹਨ, ਉਨਾਂ ਨੇ ਦੇਹ ਹੰਗਤਾ ਰੂਪ) ਲੰਕਾ ਟ ਲਈ ਹੈ, ਅਤੇ (ਕਾਮਾਦਿਕ) ਦੈਤ ਦੁਖੀ ਕੀਤੇ ਹਨ। ਰਾਮਚੰਦਿ ਮਾਰਿਓ ਅਹਿ- ਰਾਵਣੁ॥ ਭੇਦੁ ਬਭੀਖਣੁ ਗੁਰਮੁਖਿ ਪਰਚਾਇਣੁ॥ (ਉਸ ਜਗ੍ਯਾਸੂ ਰੂਪ) ਰਾਮ ਚੰਦ ਨੇ ਹੰਕਾਰ ਰੂਪ