ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/683

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਧ ਗੋਸਟਿ ਸਟੀਕ ( ੪੧) ਗੁਰਮੁਖਿ ਨਾਮੁ ਨਿਰੰਜਨ ਪਾਏ॥ ਗੁਰਮੁਖਿ ਹਉਮੈ ਸਬਦਿ ਜਲਾਏ॥ ਗੁਰਮੁਖ ਨੇ ਵਾਹਿਗੁਰੂ ਦਾ ਨਾਮ ਪਾਇਆ ਹੈ। ਲਈ) ਗੁਰਮੁਖਾਂ ਦੇ ਉਪਦੇਸ਼ ਕਰਕੇ ਹੌਮੇ ਸੜ ਜਾਂਦੀ ਹੈ। ਗੁਰਮੁਖਿ ਸਾਚੇ ਕੇ ਗੁਣ ਗਾਏ॥ ਗੁਰਮੁਖਿ ਸਾਚੈ ਰਹੈ ਸਮਾਏ॥ ਗੁਰਮੁਖਾਂ ਨੇ ਸਚੇ ਵਾਹਿਗੁਰੂ ਦੇਗੁਣ ਗਾਏ ਹਨ। ਕਿ ਕਰਕੇ) ਗੁਰਮੁਖ ਹੀ ਸਚੇ ਦੇ ਵਿਚ ਹੀ ਸਮਾ ਰਹੇ ਹਨ। ਗੁਰਮੁਖਿ ਸਾਚਿ ਨਾਮਿ ਪਤਿ ਊਤਮ ਹੋਇ॥ ਨਕਗੁਰਮੁਖਿ ਸਗਲਭਵਣਕੀਸੋਝੀਹੋਇ॥੪੨॥ ਸੱਚੇ ਦੇ ਨਾਮ ਕਰਕੇ ਗੁਰਮੁਖਾਂ ਦੀ ਉੱਤਮ ਇੱਜਤ ਹੈ ਹੈ ਸਤਿਗੁਰੁ ਜੀ (ਆਖਦੇ ਹਨ ਗੁਰਮੁਖਾਂ ਨੂੰ ਸਾਰੇ ਲੋਕਾਂ ਨੂੰ ਸੋਝੀ ਹੋਈ ਹੈ॥੪੨॥ ਨੋਟ-ਸਤਿਗੁਰੂ ਜੀ ਇਸ ਤਰਾਂ ਸਿਧਮੰਡਲੀ ਵਿਚ ਬੌਣੀ, ਸਤਿਗੁਰੂ ਤੇ ਨਾਮ ਦੇ ਰਸੀਏ ਗੁਰਮੁਖ ਦੇ ਪ੍ਰਤਾਪ ਰਣਨ ਕਰ ਰਹੇ ਸਨ, ਤਾਂ ਇਕ ਸਿੱਧ ਨੇ ਆਕੇ ਨ ਕੀਤੇ:ਕਵਣ ਮੂਲੁ ਕਵਣ ਮਤਿ ਵੇਲਾ॥ ਕਵਣੁ ਗੁਰੂ ਜਿਸਕਾ ਤੂ ਚੇਲਾ॥ (੧) ਮੁਲ ਕੀ ਹੈ? (੨) ਮੱਤ ਦਾ ਵੇਲਾ ਕੇਹੜਾ ਹੈ?