ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
( ੪੨) ਸਟੀਕ (੩) ਤੇਰਾ ਗੁਰੂ ਕੌਣ ਹੈ? ਜਿਸਦਾ ਤੂੰ ਚੇਲਾ ਹੈਂ? ਕਵਣ ਕਥਾ ਲੇ ਰਹਹੁ ਨਿਰਾਲੇ॥ ਬੋਲੈ ਨਾਨਕੁ ਸੁਣਹੁ ਤੁਮ ਬਾਲੇ॥ (੪) ਕੇਹੜੀ ਕਥਾ (ਦਾ ਆਸਰਾ) ਲੈਕੇ (ਜਗਤ ਤੋਂ ਅਸੰਗ ਰਹਿੰਦੇ ਹੋ? (ਸਿਧ) ਕਹਿਣ ਲੱਗੇ—ਹੇ ਨਾਨਕ ਬਾਲੇ ਤੁਸੀਂ (ਸਾਡੇ ਪੁਸ਼ਨ) ਸੁਣੋ। ਅਤੇ:ਏਸੁ ਕਥਾ ਕਾ ਦੇਇ ਬੀਚਾਰੁ॥ ਭਵਜਲੁ ਸਬਦਿ ਲੰਘਾਵਣ ਹਾਰੁ॥੪੩॥ ਏਸ ਕਥਾ ਦਾ ਉੱਤਰ ਦੇਹੁ। (ਪ) ਸੰਸਾਰ ਸਮੁੰਦ ਤੋਂ ਉਪਦੇਸ ਦੇਕੇ (ਪਾਰ) ਲੰਗਾਣ ਵਾਲਾ (ਗੁਰੂ ਕੌਣ ਹੈ ॥੪੩॥ (ਗੁਰੂ ਜੀ ਨੇ ਇਨਾਂ ਦਾ ਉੱਤਰ ਦਿੱਤਾ)— ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ (੧) ਸ੍ਵਾਸ ਮੂਲ ਹਨ, (੨)ਮਤ ਦਾ ਸਮਾ ਸਭ ਹੈ। (੩) ਉਪਦੇਸ ਗੁਰੂ ਹੈ, ਅਤੇ (ਉਸ) ਸਬਦ ਨੂੰ ਅਨ ਕਰਨ ਵਾਲੀ) ਸੁਰਤ ਚੇਲਾ ਹੈ। ਅਕਥ ਕਥਾ ਲੇ ਰਹਉ ਨਿਰਾਲਾ॥ ਨਾਨਕ ਜੁਗਿ ਜੁਗਿ ਗੁਰ ਗੋਪਾਲਾ॥ (੪) ਅਕਥ ਦੀ ਕਥਾ (ਦਾ ਆਸਰਾ) ਲੈਕੇ