ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/697

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

मिप गेमट (44) (ਉਪਦੇਸ਼ ਰੂਪ ਬਚਨ):ਸਾਚੁ ਵਖਰੁ ਧਨੁ ਪਲੈ ਹੋਇ॥ ਆਪਿ ਤਰੈ ਤਾਰੇ ਭੀ ਸੋਇ॥ ਸਟੀਕ (ਜਿਸਦੇ) ਪੱਲੇ ‘ਸੱਚ' ਵਸਤੂ (ਤੇ ਨਾਮ) ਧਨ ਵੇਗਾ। ਉਹ ਆਪ ਤਰੇਗਾ, (ਅਤੇ ਸਾਥੀਆਂ ਨੂੰ) ਭੀ ਤਾਰੇਗਾ। ਸਹਜਿ ਰਤਾ ਬੂਝੈ ਪਤਿ ਹੋਇ॥ ਤਾਕੀ ਕੀਮਤਿ ਕਰੈ ਨ ਕੋਇ॥ (ਜੋ) ਸਹਜੇ ਹੀ {ਬੂਝੈ} ਗਿਆਨ ਵਿਚ ਰੱਤਾ (ਹੈ, ਉਸਦੀ) ਇਜ਼ਤ ਹੁੰਦੀ ਹੈ, ਅਤੇ ਉਸਦੀ ਕੋਈ ਉਪਮਾਂ ਨਹੀਂ ਕਰ ਸਕਦਾ। ਜਹ ਦੇਖਾ ਤਹ ਰਹਿਆ ਸਮਾਇ॥ ਨਾਨਕ ਪਾਰਿ ਪਵੈ ਸਚ ਭਾਇ॥੫੭॥ ਜਿਥੇ ਕਿਥੇ (ਸਚ ਨੂੰ) ਸਮਾ ਰਿਹਾ ਵੇਖਦਾ ਹੈ ਸਤਿਗੁਰੂ ਜੀ (ਆਖਦੇ ਹਨ ਇਸ) {ਭਾਇ} ਤਰਾਂ ਦੇ ਨਿਸਚੇ ਕਰਕੇ ਪਾਰ ਹੋ ਜਾਂਦਾ ਹੈ। ੫੭ || ਪਨਸੁ ਸਬਦ ਕਾ ਕਹਾ ਵਾਸੁ ਕਬੀਅਲੇ ਜਿਤੁ ਤਰੀਐ ਭਵਜਲੁ ਸੰਸਾਰੋ॥ ੨) ਜਿਸ ਕਰਕੇ ਸੰਸਾਰ ਸਮੁੰਦਰ ਤੋਂ ਤਰੀਦਾ ਹੈ, (ਉਹ (੧) ਉਸ ਬ੍ਰਹਮ ਦਾ ਵਾਸਾ ਕਿਥੇ ਕਹੀਦਾ ਹੈ? ਅਤੇ