ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/698

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਿਧ ਗੋਸਿਟ ( ੫੬) ਸਟੀਕ ਉਪਦੇਸ਼ ਕੇਹੜਾ ਹੈ?) ਤ੍ਰੈ ਸਤੁ ਅੰਗੁਲ ਵਾਈ ਕਹੀਐ ਤਿਸੁ ਕਹੁ ਕਵਨੁ ਅਧਾਰੋ॥ (੩-ਜੋ) {ਤ੍ਰੈ ਸਤ} ਦਸ ਉਂਗਲ ਪਵਨ ਕਹੀਦੀ ਹੈ, ਉਸਦਾ ਆਸਰਾ ਕੌਣ ਹੈ? ਬੋਲੈ ਖੇਲੈ ਅਸਥਿਰੁ ਹੋਵੈ ਕਿਉ ਕਰਿ ਅਲਖੁ ਲਖਾਏ॥ (8—ਜੋ) {ਬੋਲੈ} ਬੋਲਦਾ [ਅਨੇਕਾਂ ਫੁਰਨੇ ਕਰਦ ਹੈ ਤੇ ਖੇਡਦਾ ਅਨੇਕਾਂ ਰੂਪ ਬਨਾਂਦਾ ਹੈ, (ਉਹ ਮਨ) ਕਿਸ ਤਰ੍ਹਾਂ ਅਚੱਲ ਹੋਵੇਗਾ? (ਅਤੇ ਵਾਹਿਗੁਰੂ ਅਪਨਾ) ਅਲਖ ਰੂਪ (ਜੀਵ ਨੂੰ) ਕਿਸ ਤਰ੍ਹਾਂ ਲਖਾਏਗਾ? ਸੁਣਿ ਸੁਆਮੀ ਸਚੁ ਨਾਨਕੁ ਪ੍ਰਣਵੈ ਅਪਣੇ ਮਨ ਸਮਝਾਏ॥ ਉਤਰ-ਜੀਵ) ਆਪਣੇ ਮਨ (ਨੂੰ ਸੱਤ ਤੇ ਅਸਤ ਦਾ ਵੀਚਾ ਸਤਿਗੁਰੂ ਜੀ ਬੋਲੇ—ਹੇ ਸੁਆਮੀ! ਸੁਣ, (ਚੌਥੇ ਦਾ ਸਮਝਾਏ (ਤਾਂ ਮਨ ਸਿਥਿਰ ਹੁੰਦਾ ਹੈ)। ਗੁਰਮੁਖਿ ਸਬਦੇ ਸਚਿ ਲਿਵ ਲਾਗੈ ਕਰਿ ਨਦਰੀ ਮੇਲਿ ਮਿਲਾਏ॥ ਤਾਂ ਨਦਰੀ {ਮੇਲਿ} ਅਪਨੇ ਨਾਲ਼ ਮਿਲਾ ਲੈਂਦਾ ਹੈ। ਸਤਿਗੁਰਾਂ ਦੇ ਉਪਦੇਸ਼ ਕਰਕੇ ਸੱਚ ਵਿਚ ਲਿਵ ਲੱਗ