ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸਿਧ ਗੋਸਟਿ ( ੬੩) . ਸਟੀਕ ਵਖਰੇ ਉੱਤਰ ਇਉਂ ਹਨ):ਗੁਰ ਪਰਸਾਦੀ ਰੰਗੇ ਰਾਤਾ॥ ਅੰਮ੍ਰਿਤੁ ਪੀਆ ਸਾਚੈ ਮਾਤਾ॥ (ਪਹਿਲੇ ਦਾ ਉੱਤਰ)—ਜੋ ਗੁਰਾਂ ਦੀ ਕਿਰਪਾ ਹੋਈ ਹੈ, ਹੋ) ਪ੍ਰੇਮ ਵਿਚ ਰਤਾ ਗਿਆ ਹਾਂ।(ਦੂਜੇ ਦਾ ਉੱਤਰ)— ਸਚੇ (ਨਾਮ ਰੂਪ) ਅੰਮ੍ਰਿਤ ਨੂੰ ਪੀਤਾ ਹੈ, (ਏਹੋ) ਮਸਤ ਯਾ ਹਾਂ। ਗੁਰ ਵੀਚਾਰੀ ਅਗਨਿ ਨਿਵਾਰੀ॥ ਅਪਿਉ ਪੀਓ ਆਤਮ ਸੁਖੁ ਧਾਰੀ॥ (ਤੀਜੇ ਦਾ ਉੱਤਰ) ਗੁਰ (ਸਿਖਯਾ ਦਾ) ਵੀਚਾਰ ਕੀਤਾ ਹੈ, ਇਉਂ (ਤ੍ਰਿਸ਼ਨਾਂ ਰੂਪ) ਅੱਗਨੀ ਬੁਝਾਈ ਹੈ (ਅਤੇ ਤਿਲ) ਹੋਯਾ ਹਾਂ। (ਪੰਜਵੇਂ ਦਾ ਉੱਤਰ—ਜਿਨ੍ਹਾਂ ਨੇ ਮ੍ਰਿਤ ਪੀਤਾ ਹੈ, (ਉਨ੍ਹਾਂ ਦੀ ਸੰਗਤ ਹੀ ਸਿਮਰਨ ਹੈ। ਚੌਥੀ ਉਤਰ—ਜੋ) ਆਤਮ ਸੁਖ (ਪਾਯਾ ਹੈ, ਏਹੋ ਬਿੰਦ) ਰਖੀ ਹੈ ਸਚੁ ਅਰਾਧਿਆ ਗੁਰਮੁਖਿ ਤਰੁ ਤਾਰੀ॥ ਨਾਨਕ ਬਝੈ ਕੋ ਵੀਚਾਰੀ॥ ੬੩॥ ਸਤਿਗੁਰੂ ਜੀ (ਆਖਦੇ ਹਨ, ਜੋ) ਗੁਰਮੁਖਤਾ ਦਾ ਵਿਚਾਰ ਬੁਝਿਆ ਹੈ (ਏਹੋ) ਸਚ ਨੂੰ ਅਰਾਧਿਆ ਹੈ, ਅਤੇ ਤੇ ਸਵਾਸਾਂ ਨੂੰ {ਤਾਰੀ ਸਾਧਿਆ ਹੈ॥੬੩॥ ਇਹੁ ਮਨੁ ਮੈਗਲੁ ਕਹਾਂ ਬਸੀਅਲੇ