ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/711

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

| ਸਿਧ ਗੋਸਿਧਿ ( ੬੯) ਸਟੀਕ ਸਾਰ ਰੂਪ (ਹੋਕੇ ਸਭ ਵਿਚ) ਰਹਿੰਦਾ ਸੀ। ਗਉਨੁ ਗਗਨੁ ਜਬ ਤਦਹਿ ਨ ਹੋਤਉ ਤ੍ਰਿਭਵਣ ਜੋਤਿ ਆਪੇ ਨਿਰੰਕਾਰੁ॥ (ਚੌਥੇ ਦਾ ਉੱਤਰ) ਜਦ {ਗਉਨ} ਰਕਤ {ਗਗਨ} ਬੰਦ (ਦੀ ਦੇਹ) ਨਹੀਂ ਹੁੰਦੀ ਸੀ, ਤਦੋਂ ਤਿੰਨਾਂ ਭਵਨਾਂ ਦਾ ਤੀ ਪ੍ਰਕਾਸ਼ਕ ਆਪੇ (ਮਿਤ ਤੇ ਅਮਿਤ ਦਾ) ਨਿਰਾਕਾਰ ਰੂਪ ਸੀ। ਵਰਨੁ ਭੇਖੁ ਅਸ ਰੂਪੁ ਸੁ ਏਕੋ ਏਕੋ ਸਬਦੁ ਵਿਡਾਣੀ॥ (ਪੰਜਵੇਂ ਦਾ ਉੱਤਰ-ਜਦੋਂ) ਵਰਨ, ਭੇਖ ਤੇ ਰੂਪ ਇਕੋ ਹੈਸੀ, (ਤਦੋਂ) ਇਕੋ ਬ੍ਰਹਮ ਅਸਚਰਜ ਸ਼ੀ (ਫਿਰ ਹੋਰ ਜਾਣਨ ਦੀ ਲੋੜ ਹੀ ਕੀ ਸੀ)। ਸਾਚ ਬਿਨਾ ਸੂਚਾ ਕੋ ਨਾਹੀ ਨਾਨਕ ਅਕਥ ਕਹਾਣੀ॥੬੭॥ 'ਸਾਰ ਰੂਪ ਅਭੇਦ ਰੂਪ, ਜਿਵੇਂ ਦੁਧ ਵਿਚ ਘਿਉ ਅਭੇਦ ਰੂਪ ਹੋਕੇ ਰਹਿੰਦਾ ਹੈ। ਦਾ ਅਰਥ

  • ਜਿਸਦਾ ਗਮਨ ਕਰੀਏ ਉਸਦਾ ਨਾਮ ‘ਗਉਨ’ ਹੈ, ਧਰਤੀ

ਅਤੇ ਇਸਤ੍ਰੀ ਤੇ ਗਮਨ ਕੀਤਾ ਜਾਂਦਾ ਹੈ, ਇਸ ਅੰਗ ਵਿਚ ਗਉਨ ਇਸਤ੍ਰੀ ਉਪਲਿਖਤ ਰਕਤ ਹੈ, ਅਤੇ ਗਗਨ ਨਾਮ ਬ੍ਰਹਮ ਦਾ ਹੈ, ਅਤੇ ਬ੍ਰਹਮ ਨਾਮ ਬੀਰਜ ਦਾ ਭੀ ਕਿਹਾ ਹੈ, ਇਉਂ ‘ਗਉਨ ਗਗਨ ਦਾ ਅਰਥ ‘ਰਕਤ ਬੀਰਜ' ਹੁੰਦਾ ਹੈ। ਇਥੇ ਯੋਕਤਿ ਹੈ।