ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸਿਧ ਗੋਸਟਿ ( ੭੬) ਸਟੀਕ ਦੂਜਾ ਅਵਰੁ ਨ ਕੋਈ॥੭੩॥੧॥ ਸਤਿਗੁਰੂ ਜੀ (ਆਖਦੇ ਹਨ) ਸਾਰੇ {ਜੁਗ), ਜੋੜੇ (ਹੋਕੇ) ਆਪੇ ਵਰਤਦਾ ਹੈ, (ਉਸ ਤੋਂ ਬਿਨਾਂ) ਹੋਰ ਕੋਈ ਦੂਜਾ ਨਹੀਂ ਹੈ॥੭੩॥੧॥
- ਜੁਗ = ਜੋੜਾ ਪੁਰਖ-ਪਤੀ, ਈਸਤ੍ਰੀ-ਪੁਰਖ, ਹਰਖਸੋਗ, ਜੜ-ਚੇਤਨ, ਜੰਮਣਾ-ਮਰਣਾ, ਸੁਖ-ਦੁਖ, ਆਦਿਕ ਸਾਰੇ
ਜੋੜੇ ਜਾਂ ਜੋਟੇ ਹਨ। ਜ਼ਫ਼ਰਨਾਮਾ ਸਟੀਕ—ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਫਾਰਸੀ ਬੋਲੀ ਵਿਚ ਜੋ ਚਿੱਠੀ ਜ਼ਫ਼ਰਨਾਮਾ ਔਰੰਗਜ਼ੇਬ ਨੂੰ ਲਿਖ ਕੇ ਭੇਜਿਆ ਸੀ ਇਹ ਉਹ ਪੁਸਤਕ ਹੈ ਇਸ ਦਾ ਫਾਰਸੀ ਦਾ ਤੁਕ ਤੁਕ ਦਾ ਟੀਕਾ ਗੁਰਮੁਖੀ ਅਖਰਾਂ ਵਿਚ ਕੀਤਾ ਹੋਇਆ ਹੈ ਭੇਟਾ ੨) ਦੀਵਾਨ ਗੋਯਾ ਅਰਥਾਤ ਗ਼ਜ਼ਲਾਂ ਭਾਈ ਨੰਦ ਲਾਲ ਜੀ—ਟੀਕਾਕਾਰ ਗਿਆਨੀ ਨਰੈਣ ਸਿੰਘ ਜੀ ਗੁਰਚਰਨਾਂ ਦੇ ਪ੍ਰੇਮੀ ਭੌਰੇ ਦੀਵਾਨ ਨੰਦ ਲਾਲ ਸਾਹਿਬ ਜੀ ਦੀ ਪ੍ਰੇਮ ਭਰੀ ਫਾਰਸੀ ਕਵਿਤਾ ਦਾ ਤੁਕ ਤੁਕ ਦਾ ਟੀਕਾ ਹੈ ੧ ਕਬਿੱਤ ਸਵੱਯੇ ਭਾਈ ਗੁਰਦਾਸ ਜੀ ਸਟੀਕਟੀਕਾਕਾਰ ਗਿਆਨੀ ਨਰੈਣ ਸਿੰਘ ਜੀ ਪਤਾ:-ਭਾਈ ਬੂਟਾ ਸਿੰਘ ਪ੍ਰਤਾਪ ਸਿੰਘ ਪੁਸਤਕਾਂ ਵਾਲੇ ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ