ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਦਖਣੀ ਓਅੰਕਾਰ (੮) ਪਾਣੀ ਤੇ ਅੱਗ ਰੂਪ {ਅਸ} ਹੈ। ਏਕੋ ਭਵਰੁ ਭਵੈ ਤਿਹੁ ਲੋਇ॥ ਏਕੋ ਬੂਝੈ ਬੂਝੈ ਪਤਿ ਹੋਇ॥ ਸਟੀਕ (ਉਹ) ਇਕੋ {ਭਵਰ = ਭੌਰਾ} ਜੀਵ (ਰੂਪ ਹੋਕੇ) ਤਿੰਨਾ ਲੋਕਾਂ ਵਿਚ ਫਿਰ ਰਿਹਾ ਹੈ। ਇਕੋ ਨੂੰ ਜਾਣੇ ਬੱਝੇ (ਤਾਂ ਇਸਦੀ) ਇਜ਼ਤ ਹੋਵੇਗੀ। ਗਿਆਨੁ ਧਿਆਨੁ ਲੈ ਸਮਸਰਿ ਰਹੈ॥ ਗੁਰਮੁਖਿ ਏਕੁ ਵਿਰਲਾ ਕੋ ਲਹੈ॥ (ਜੇਹੜਾ ਕੋਈ) ਗਿਆਨ ਧਿਆਨ ਲੈਕੇ ਸਮ ਦ੍ਰਿਸਟੀ ਵਿਚ ਰਹਿੰਦਾ ਹੈ,।(ਉਹ) ਵਿਰਲਾ ਗੁਰਮੁਖ ਹੀ ਇਕ ਨੂੰ ਲਖ [ਜਾਣ] ਲੈਂਦਾ ਹੈ। ਜਿਸਨੋ ਦੇਇ ਕਿਰਪਾ ਤੇ ਸੁਖੁ ਪਾਏ॥ ਗੁਰੂ ਦੁਆਰੈ ਆਖਿ ਸੁਣਾਏ॥੭॥ ਜਿਸਨੂੰ ਕ੍ਰਿਪਾ (ਕਰਕੇ ਦੇਵੇਗਾ, ਓਹੀ (ਆਤਮ ਸੁਖ (ਪਰ) ਗੁਰੂ ਦੇ ਰਾਹੀਂ ਹੀ ਆਖ ਕਰਕੇ ਪਾਏਗਾ। ਸੁਣਾਏਗਾ॥੭॥ ਊਰਮ ਧੂਰਮ ਜੋਤਿ ਉਜਾਲਾ॥ ਤੀਨਿ ਭਵਣ ਮਹਿ ਗੁਰ ਗੋਪਾਲਾ॥ (ਜਿਸ) ਜੋਤੀ ਦਾ {ਊਰਮ} ਧਰਤੀ ਤੇ {ਧੂਰਮ} ਅਕਾਸ § ਵਿਚ ਉੱਜਾਲਾ ਹੈ। (ਓਹੀ) ਗੁਪਾਲ ਤਿੰਨਾਂ ਲੋਕਾਂ ਵਿਚ