ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/738

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਖਣੀਓਅੰਕਾਰ ( ੨੦) ATTACKED BAWA BANDH ਸਟੀਕ ABOU ਖਿਮਾ ਗਹੀ ਮਨੁ ਸਤਗੁਰਿ ਦੀਆ॥ ਸਤਿਗੁਰੂ ਨੇ {ਮਨੁ} ਮੰਤ੍ਰ ਦਿੱਤਾ ਹੈ, (ਉਸ ਨੂੰ) ਖੋਜਦਿਆਂ ੨ (ਆਤਮ ਰਸ) ਅੰਮ੍ਰਿਤ ਪੀਤਾ ਹੈ, ਅਤੇ -ਖਿਮਾ ਧਾਰੀ ਹੈ। ਖਰਾ ਖਰਾ ਆਖੈ ਸਭਿ ਕੋਇ॥ ਖਰਾ ਰਤਨੁ ਜੁਗ ਚਾਰੇ ਹੋਏ। (ਹੁਣ) ਸਭ ਕੋਈ ਖਰਾ ਖਰਾ ਕਹਿੰਦਾ ਹੈ, ਅਤੇ ਚੌਹ ਜੁਗਾਂ ਵਿਚ ਅਮੋਲਕ ਖਰਾ ਹੋ ਗਿਆ ਹੈ। ਖਾਤ ਪੀਅੰਤ ਮੂਏ ਨਹੀਂ ਜਾਨਿਆ॥ ਖਿਨ ਮਹਿ ਮੁਏ ਜਾ ਸਬਦੁ ਪਛਾਨਿਆ॥ (ਜੀਵ) ਖਾਣ ਪੀਣ ਵਿਚ ਮੋਏ ਹਨ, (ਪਰ ਜੀਵੰਤ-ਭਾਵਾਂ ਤੋਂ ਮਰਣਾ) ਨਹੀਂ ਜਾਣਿਆ। {ਜਾ} ਜਿਨ੍ਹਾਂ (ਨੇ ਗੁਰ ਸਬਦ ਨੂੰ ਪਛਾਣਿਆ ਹੈ, (ਉਹ) ਖਿਨ ਵਿਚ (ਜੀਵੱਤ ਭਾਵ ਤੋਂ) ਮੋਏ ਹਨ। ਅਸਥਿਰੁ ਚੀਤੁ ਮਰਨਿ ਮਨੁ ਮਾਨਿਆ॥ ਗੁਰ ਕਿਰਪਾ ਤੇ ਨਾਮੁ ਪਛਾਨਿਆ॥੧੯॥ ਮਨ ਨੂੰ ਮਾਨਿਆ [ਜੋੜਿਆ ਹੈ। (ਉਸਨੇ) ਗੁਰੂ ਦੀ ਪਾ (ਜਿਸਨੇ) ਚਿਤ ਨੂੰ ਅਚੱਲ (ਕਰਕੇ) ਮਰਨ ਵਿਚ ਨਾਲ ਨਾਮ ਨੂੰ ਪਛਾਨ ਲਿਆ ਹੈ॥ ੧੯॥ ਗਗਨ ਗੰਭੀਰੁ ਗਗਨੰਤਰਿ ਵਾਸੁ॥