ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/739

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਖਣੀ ਓਅੰਕਾਰ (੨੧.) ਸਟੀਕ ਗੁਣ ਗਾਵੈ ਸੁਖ ਸਹਜਿ ਨਿਵਾਸੁ॥ (ਜੋ) {ਗੰਭੀਰ}ਅਕਾਸ਼ ਰੂਪ {ਗਗਨ} ਬ੍ਰਹਮ (ਹੈ,ਉਹ) ਗਨ-1-ਅੰਤਰ} ਹਿਰਦੇ ਦੇ ਅੰਦਰ ਵੱਸਦਾ ਹੈ।(ਜੋ ਉਸਦੇ) ਣ ਗਾਉਂਦਾ ਹੈ, (ਉਸਦਾ) ਬ੍ਰਹਮ ਸੁਖ ਵਿਚ ਨਿਵਾਸ ਹੁੰਦਾ ਹੈ)। ਹੈ ਗਇਆ ਨ ਆਵੈ ਆਇ ਨ ਜਾਇ॥ ਗੁਰ ਪਰਸਾਦਿ ਰਹੈ ਲਿਵ ਲਾਇ॥ (ਜੋ ਅਗਿਆਨ ਦੂਰ ਹੋ) ਗਿਆ (ਹੈ, ਉਹ ਮੁੜਕੇ) ਹੀ ਆਉਂਦਾ, (ਅਤੇ ਜੋ ਗਿਆਨ ਹਿਰਦੇ ਵਿਚ) ਆਯਾ ਉਹ ਮੁੜਕੇ) ਜਾਂਦਾ ਨਹੀਂ ਹੈ। (ਇਸ ਕਰਕੇ) ਗੁਰੂ ਏਕ੍ਰਿਪਾ ਨਾਲ (ਬ੍ਰਹਮ ਵਿਚ) ਲਿਵ ਲਾਈ ਰਹਿੰਦਾ ਹੈ ਗਗਨੁ ਅਗੰਮੁ ਅਨਾਥੁ ਅਜੋਨੀ॥ ਅਸਥਿਰੁ ਚੀਤੁ ਸਮਾਧਿ ਸਗੋਨੀ॥ (ਜੋ) ਬ੍ਰਹਮ ਅਗੰਮ ਹੈ, ਅਨਾਥ ਹੈ, ਅਤੇ ਜੂਨਾਂ ਤੋਂ ਰਹਿਤ ਹੈ। ਚਿੱਤ ਦਾ ਅਚੱਲ (ਹੋਣਾ ਹੀ, ਉਸਦੀ) {ਸਗੋਨੀ} ਜਾਤੀ ਪੁਯ ਸਮਾਧੀ ਹੈ। ॥ ਹਰਿ ਨਾਮੁ ਚੇਤਿ ਫਿਰਿ ਪਾਵਹਿ ਨ ਜੂਨੀ॥ | ਗੁਰਮਤਿ ਸਾਰੁ ਹੋਰ ਨਾਮ ਬਿਹੂਨੀ॥ ੨੦ ਰਿ ਨਾਮ ਨੂੰ ਚੇਤੇ ਕਰ, ਫਿਰ ਜੂਨਾਂ ਵਿਚ ਨਾਂ ਪਵੇਗਾ। ਗੁਰੂ ਉਪਦੇਸ਼ ਹੀ ਸ੍ਰੇਸਟ ਹੈ, ਨਾਮ ਤੋਂ ਬਿਨਾਂ ਹੋਰ (ਸਭ ਕੁਝ