ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

| ਕਿੰਨੇ ਹੀ ਮੁਨੀ ਹਨ, ਕਿੰਨੇ ਹੀ ਰਤਨ ਹਨ ਅਤੇ ਕਿੰਨੇ ਹੀ) ਸਮੁੰਦਰ ਹਨ। ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤਨਰਿੰਦ॥ ਕੇਤੀਆ, ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ॥੩੫॥ ਕਿੰਨੀਆਂ ਹੀ ਖਾਣੀਆਂ ਹਨ, ਕਿੰਨੀਆਂ ਬਾਣੀਆਂ ਹਨ, ਅਤੇ ਕਿੰਨੇ ਹੀ {ਪਾਤ ਨਰਿੰਦ] ਚਕੂਵਰਤੀ ਰਾਜੇ ਹਨ । ਕਿੰਨੀਆਂ ਹੀ ਬਰਤੀ ਉਪਨਿਸ਼ਦਾਂ (ਹਨ, ਅਤੇ) ਕਿੰਨੇ ਹੀ ਉਨ੍ਹਾਂ ਦੇ) ਸੇਵਕ ਹਨ, ਸਤਿਗੁਰੂ ਜੀ (ਆਖਦੇ ਹਨ, ਕਿਸੇ ਗੱਲ ਦਾ ਭੀ) ਅੰਤ ਨਹੀਂ, (ਸਭ ਕੁਝ) ਬੇਅੰਤ ਹੈ ॥੩੫ ॥ ਗਿਆਨ ਖੰਡ ਮਹਿ ਗਿਆਨੁ ਪਰਚੰਡ ॥ (ਹੇ ਸਿਧੋ !) ਗਿਆਨ ਖੰਡ ਵਿਚ (ਪੁਜੇ ਜਗਯਾਸੂ ਦੇ ਹਿਰਦੇ ਵਿਚ ਇਸ ਤਰਾਂ ਦਾ) ਗਿਆਨ [ਪਰਚੰਡ | ਪ੍ਰਕਾਸਦਾ ਹੈ । (ਅਰਥਾਤ ਧਰਮ ਖੰਡ ਵਿਚ ਇਕ ਬਹਮੰਡ ਦਾ ਗਿਆਨ ਸੀ, ਬਿਤੀ ਦਾ ਚੜਾਉ ਹੋਇਆ ਤਾਂ ਪਤਾ ਲੱਗਾ ਜੋ ‘ਕਰਤਾਰ ਦੇ ਨੂੰ ਲੈ ਵਿਚ ਕੋੜਾਂ ਬ੍ਰਹਮੰਡ ਹਨ, ਜਦ ਬ੍ਰਹਮੰਡ ਹੀ ਭੋੜਾਂ ਨਜ਼ਰ ਆਏ ਤਾਂ ਬ੍ਰਹਮੰਡ ਅੰਦਰਲੇ ਪਦਾਰਥਾਂ ਦੀ ਗਿਣਤੀ ਕੌਣ ਕਰੇ ? ਤਿਥੈ ਨਾਦ ਬਿਨੋਦ ਕੋਡ ਅਨੰਦੁ॥ . ਉਥੇ (ਜਗਯਾਸੁ) [ਨਾਦ*) ਵਾਹਿਗੁਰੂ ਦੇ ਕ੍ਰੋੜਾਂ [ਬਿਨੋਦ ਕਾਂ ਦਾ ਅਨੰਦ ਮਾਣਦਾ ਹੈ), ਅਰਥਾਤ ਜਿਵੇਂ ਪੁਰਸ਼ ਦੁਨੀਆਂ ਆਂ ਖੇਡਾਂ ਵੇਖਕੇ ਅਨੰਦ ਹੁੰਦਾ ਹੈ, ਇਵੇਂ ਹੀ ਗਿਆਨ ਖੰਡ ਦਾ "[ਸੱਚਿਦਾਨੰਦ) ਸਤਿ, ਚਿਤ ਤੇ ਅਨੰਦ ਸਰੂਪ ਦਾ ਨਾਮ ਹੈ ।