ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/747

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੨੯) ਸਟੀਕ ਦੱਖਣੀ ਓਅੰਕਾਰ WO AA AAT AAH KE RAM REARM RARA ' ਗੁਰ ਕੀ ਕਰਣੀ ਕਾਹੇ ਧਾਵਹੁ॥ ਨਾਨਕ ਗੁਰਮਤਿ ਸਾਚਿ ਸਮਾਵਹੁ॥੨੭॥ ਗੁਰੂ ਨੇ ਕਿਹਾ ਹੈ, ਉਹ ਕੰਮ ਕਰੋ। ਗੁਰੂ ਦੀ ਕਰਣੀ ਅਗਰ) ਕਿਉਂ ਭੱਜਦੇ ਹੋ? ਸਤਿਗੁਰੂ ਜੀ (ਆਖਦੇ ਹਨ) ਸਿਖਿਆ ਲੈ ਕਰਕੇ ਹੀ ਸੱਚ ਵਿਚ ਸਮਾਵੋਂਗੇ॥੨੭॥ ਟੂਟੈ ਨੇਹੁ ਕਿ ਬੋਲਹਿ ਸਹੀ॥ ਟੂਟੈ ਬਾਹ ਦੁਹੂ ਦਿਸ ਗਹੀ॥ {ਕਿ} ਜੇਕਰ {ਸਹੀ} ਸਾਹਮਣੇ ਬੋਲੇ (ਤਾਂ) ਪ੍ਰੇਮ ਟੁੱਟ ਏਗਾ। (ਜਿਵੇਂ) ਦੋਹੁੰ ਪਾਸਿਆਂ ਤੋਂ ਫੜੀ ਹੋਈ ਬਾਂਹ ਖਿੱਚਾ ਖਿੱਚੀ ਵਿਚ) ਟੁੱਟ ਜਾਂਦੀ ਹੈ। ਟੂਟਿ ਪਰੀਤਿ ਗਈ ਬੁਰ ਬੋਲਿ॥ ਦੁਰਮਤਿ ਪਰਹਰਿ ਛਾਡੀ ਢੋਲਿ॥ ਬੁਰਾ ਬੋਲਣ ਕਰਕੇ ਪ੍ਰੀਤੀ ਟੁੱਟ ਗਈ ਹੈ, {ਢੋਲਿ} ਪਿਆਰੇ ਨੇ ਖੋਟੀ ਮਤ ਵਾਲੀ (ਇਸਤ੍ਰੀ) ਪਰੇ ਧੱਕ ਛੱਡੀ ਹੈ, ਅਰਥਾਤ ਭਾਣਾ ਨਾਂ ਮੰਨਣ ਕਰਕੇ ਵਾਹਿਗੁਰੂ ਨੇ ਜੀਵ ਆਪਣੇ ਮਨੋ ਲਾਹ ਦਿੱਤਾ ਹੈ, ਇਸ ਲਈ ਜੀਵਾਤਮਾ ਦੁਖੀ ਹੋ ਰਿਹਾ ਹੈ)। ਟੂਟੇ ਗੰਠਿ ਪੜੈ ਵੀਚਾਰ॥ ਗੁਰ ਸਬਦੀ ਘਰਿ ਕਾਰਜੁ ਸਾਰਿ॥ (ਅਨੇ ਅਰਥ)—ਟੁੱਟੇ(ਹੋਏ ਜੀਵ ਦਾ)ਗੁਰਸ਼ਬਦ ਦੀ ਵੀਚਾਰ 000000000000070007 000000 400000