ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/749

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

T ਦਖਣੀ ਓਅੰਕਾਰ ( ੩੧) ਸਟੀਕ (ਜਿਸਨੇ ਆਪਨੀ ਬਿਤੀ) ਪਰਾਏ ਘਰ ਵਿਚ ਜਾਂਦੀ ਈ ਰੋਕ ਕਰਕੇ ਰਖੀ ਹੈ, (ਅਰਥਾਤ ਆਪਨੇ ਇਸ਼ਟ ਨੂੰ ਛੱਡਕੇ ਹੋਰਥ ਨਹੀਂ ਜਾਣ ਦਿੱਤੀ। ਉਹ ਜੀਵ ਇਸਤ੍ਰੀ ਵਾਹਿਗੁਰੂ ਪਤੀ ਨੇ ਆਪਨੇ) ਸਰੂਪ ਵਿਚ ਬੁਲਾਈ ਹੈ, ਉਸਨੂੰ ਕੋਈ) ਰੋਕ ਨਹੀਂ ਪੈਂਦੀ ਹੈ। ਸਬਦਿ ਸਵਾਰੀ ਸਾਚਿ ਪਿਆਰੀ॥ ਸਾਈ ਸੋਹਾਗਣਿ ਠਾਕੁਰਿ ਧਾਰੀ॥੨੯॥ (ਜੋ ਗੁਰ) ਸ਼ਬਦ ਦੀ ਸਵਾਰੀ (ਹੋਈ) ਸੱਚ ਦੀ ਪਿਆਰੀ (ਹੋਈ)। ਉਹੀ ਸੁਹਾਗਣੀ (ਹੈ, ਕਿਉਂਕਿ ਉਸਨੂੰ ਮਾਲਕ ਨੇ ਅੰਗੀਕਾਰ ਕੀਤਾ ਹੈ॥ ੨੯॥ ਡੋਲਤ ਡੋਲਤ ਹੇ ਸਖੀ ਫਾਟੇ ਚੀਰ ਸੀਗਾਰੁ॥ ਹੇ ਸਖੀ! (ਅਨੇਕਾਂ ਜੂਨਾਂ ਵਿਚ) ਫਿਰਦਿਆਂ ਫਿਰਦਿਆਂ (ਕਈ ਸਰੀਰਾਂ ਰੂਪ) ਕਪੜੇ (ਤੇ ਸਾਧਨਾ ਰੂਪ) ਗਾਰ {ਫਾਟੇ} ਨਸ਼ਟ ਹੋ ਗਏ ਹਨ। ਡਾਹਪਣਿ ਤਨਿ ਸੁਖੁ ਨਹੀ ਬਿਨੁ ਡਰ ਬਿਣਠੀ ਡਾਰ॥ (ਡਾਹਪਣਿ ਚਤੁਰਾਈ ਕਰਕੇ ਤਨ ਵਿਚ ਸੁਖ ਹੀਂ (ਹੁੰਦਾ, ਕਿਉਂਕਿ) ਡਰ ਤੋਂ ਹੀਣੇ (ਚਾਤਰਾਂ ਦੀਆਂ ਕੋਈ) ਡਾਰਾਂ ਨਾਲ ਹੋ ਗਈਆਂ ਹਨ। ਡਰਪਿ ਮੁਈ ਘਰਿ ਆਪਣੈ ਗੁਜਰਾਤ ਕਾਠੀਆਵਾੜ ਦੀ ਬੋਲੀ, ਡਾਹਪਣ = ਚਾਤੁਰੀ॥ A A