ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/764

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਖਣੀ ਓਅੰਕਾਰ ( ੪੬) ITAAVAAAAAA ਸਟੀਕ (ਦੇਹ ਜੀਵਾਤਮਾਂ ਨੂੰ) ਵੇ ਵੀਰ ਤੂੰ ਵੇ ਵੀਰ! ਕਰ ਰਹੀ ਹੈ, ਅਤੇ (ਜੀਵਾਤਮਾਂ ਰੂਪ) ਵੀਰ (ਇਸ ਤੋਂ) ਵੈਰਾਗੀ ਹੋ ਗਿਆ ਹੈ। ਬੀਰ ਚਲੋ ਘਰ ਆਪਣੇ ਬਹਿਣ ਬਿਰਹਿ ਜਲਿ ਜਾਇ॥ (ਜਦ) ਜੀਵ ਆਪਣੇ ਘਰ ਨੂੰ (ਉੱਠ) ਚਲਦਾ ਹੈ, (ਤਾਂ ਦੇਹ ਰੂਪ) ਭੈਣ (ਉਸ ਤੋਂ) ਵਿਛੜਕੇ ਸੜ ਜਾਂਦੀ ਹੈ। ਬਾਬੁਲ ਕੈ ਘਰਿ ਬੇਟੜੀ ਬਾਲੀ ਬਾਲੈ ਨੇਹਿ॥ (ਅਗਿਆਨ ਰੂਪ) ਪਿਤਾ ਦੇ (ਸੰਸਾਰ ਰੂਪ) ਘਰ ਵਿਚ (ਜਿੰਦ ਰੂਪ) ਲੜਕੀ (ਹੈ, ਇਸ) ਲੜਕੀ (ਦਾ ਸਰੀਰ ਰੂਪ) ਬਾਲਕ ਨਾਲ ਪਿਆਰ ਹੈ। ਜੇ ਲੋੜਹਿ ਵਰੁ ਕਾਮਣੀ ਸਤਿਗੁਰੁ ਸੇਵਹਿ ਤੇਹਿ॥ (ਹੇ ਜੀਵ ਰੂਪ) ਇਸਤ੍ਰੀ! ਜੇ (ਤੂੰ ਵਾਹਿਗੁਰੂ) ਪਤੀ (ਨੂੰ ਮਿਲਣਾ) ਚਾਹੁੰਦੀ ਹੈਂ, ਤਾਂ {ਤੇਹਿ} ਪ੍ਰੇਮ ਕਰਕੇ ਸਤਿਗੁਰਾਂ ਦੀ ਸੇਵਾ ਕਰ ਬਿਰਲੋ ਗਿਆਨੀ ਬੂਝਣਉ KHETE AUTH ਸਤਿਗੁਰੁ ਸਾਚਿ ਮਿਲੇਇ॥ (ਕੋਈ) ਵਿਰਲਾ ਗਿਆਨੀ ਹੀ (ਇਸ ਗੱਲ ਨੂੰ ਜਾਣਦਾ ਹੈ, ਅਤੇ (ਓਹ) ਸਚੇ ਸਤਿਗੁਰੂ ਨੂੰ ਮਿਲਦਾ ਹੈ। (ਪਰ ਸਭ):LAM