ਸਖਣੀਓਅੰਕਾਰ ( ੫੯) ਸਟੀਕ ਹਰਿ ਨਿਰਮਾਇਲੁ ਊਜਲੋ ਪਤਿ ਸਾਚੀ ਸਚੁਬੇਲੁ॥ (ਜਿਨ੍ਹਾਂ ਨੇ) ਨਿਰਮਲ ਹਰਿ (ਨਾਮ ਧਨ ਕੱਠਾ ਕੀਤਾ ਹੈ, ਉਨ੍ਹਾਂ ਦੀ) ਇੱਜਤ ਉੱਜਲ ਤੇ ਸੱਚੀ ਹੈ, ਅਤੇ ਸੱਚਾ ਬੋਲ ਹੈ।ਇਸ ਲਈ ਉਨ੍ਹਾਂ ਅੱਗੇ ਬੇਨਤੀ ਕਰੋ): ਸਾਜਨੁ ਮੀਤੁ ਸੁਜਾਣੁ ਤੂ ਤੂ ਸਰਵਰੁ ਤੂ ਹੰਸੁ॥ ਹੇ ਸੱਜਨ! ਤੂੰ ਸੁਜਾਣ ਮਿੱਤ੍ਰ ਹੈਂ, ਤੂੰ (ਸਤਿਸੰਗ ਰੂਪ) ਮਾਨ ਸਰੋਵਰ ਹੈਂ, ਅਤੇ ਤੂੰ (ਸੰਤ ਰੂਪ) ਹੰਸ ਹੈਂ। ਸਾਚਉ ਠਾਕੁਰੁ ਮਨਿ ਵਸੈ ਹਉ ਬਲਿਹਾਰੀ ਤਿਸੁ॥ ਸੱਚਾ ਵਾਹਿਗੁਰੂ (ਤੇਰੇ) ਮਨ ਵਿਚ ਵੱਸਦਾ ਹੈ, ਤਿਸ (ਕਰਕੇ) ਮੈਂ (ਤੇਰੇ ਤੋਂ) ਕੁਰਬਾਨ ਜਾਂਦਾ ਹਾਂ। ਮਾਇਆ ਮਮਤਾ ਮੋਹਣੀ ਜਿਨਿ ਕੀਤੀ ਸੋ ਜਾਣੁ॥ ਜਿਸਨੇ (ਇਹ) ਮੋਹਣੀ ਮਾਯਾ ਦੀ ਮਮਤਾ ਬਣਾਈ ਹੈ, (ਹੇ ਬੰਦੇ! ਤੂੰ) ਉਸਨੂੰ ਜਾਣ। ਬਿਖਿਆ ਅੰਮ੍ਰਿਤੁ ਏਕੁ ਹੈ ਬੂਝੈ ਪੁਰਖੁ ਸੁਜਾਣੁ॥੪੮॥ (ਇਹ) ਇਕੋ (ਮਾਯਾ ਹੀ) ਜ਼ੈਹਰ ਤੇ ਅੰਮਿ੍ਤ ਰੂਪ ਹੈ, ਪਰ ਇਸ ਭੇਦ ਨੂੰ ਕੋਈ) ਸੁਜਾਣ ਪੁਰਖ [ਤੱਤ੍ਰ ਵੇਤਾ] ਹੀ ਜਾਣਦਾ ਹੈ॥੪੮॥ ਖਿਮਾ ਵਿਹਣੇ ਖਪਿ ਗਏ ਖੂਹਣਿ ਲਖ ਅਸੰਖ॥ ਖਿਮਾਂ ਤੋਂ ਹੀਣੇ (ਪੁਰਸਾਂ ਦੀਆਂ) ਲੱਖਾਂ ਅਸੰਖਾਂ ਨੂੰ 270000000/000000000
ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/777
ਦਿੱਖ