ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੨ ) ਜਿਨ੍ਹਾਂ ਨੇ ਨਾਮ ਜਪਿਆ ਹੈ, ਉਹੀ ਛੁਟਕਾਰੇ ਦੇ ਸਾਧਨ ਰੂਪ (ਮਸਕਤਿ] ਮੁਸ਼ੱਕਤ ਮੇਹਨਤ] [ਘਾਲਿ ਕਰਕੇ ਗਏ ਹਨ। ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥੧॥ ਸਤਿਗੁਰੂ ਜੀ ਆਖਦੇ ਹਨ) [3] ਉਨ੍ਹਾਂ (ਦੇ ਹੀ) ਮੂੰਹ ਉੱਥ ਉਜਲੇ ਹੁੰਦੇ ਹਨ, ਅਤੇ ਉਨਾਂ ਦੇ ਨਾਲ ਮਿਲਕੇ ਕਿੰਨੀ ਦੁਨੀਅi (ਜਮਾਂ ਦੇ ਜਾਲ ਤੋਂ) ਛੁਟ ਜਾਂਦੀ ਹੈ ।੧॥ -ਭੱਟਾਂ ਦੇ ਸਵੈਯੇ ਸਟੀਕਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤ ਵਿਖੇ ਜੋ ਸਵੱਯੇ ਹਨ ਜੋ ਪਾਠ ਕਰਨ ਤੇ ਸਮਝਣ ਵਿਚ ਔਖੇ ਹਨ ਉਹ ਸਾਰੀ ਬਾਣੀ ਅਰਥਾਤ ਸਵਯੇ ਸ੍ਰੀ ਮੁਖ ਦੇ ਸਵਯੇ ਮਹਲੇ ਪੈਹਲੇ ਦੇ, ਦੂਜੇ ਦੀ ਤੀਜੇ ਦੇ, ਚੌਥੇ ਤੇ ਸਵਯੇ ਮਹਲੇ ਪੰਜਵੇਂ ਦੇ ਇਹ ਸਾਰੀ ਬਾਣੀ ਤੁਕ ਤੁਕ ਦਾ ਟੀਕਾ ਹੈ। ਭੇਟਾ ੨), ਬਾਈ ਵਾਰਾਂ ਸਟੀਕ ੭), ਆਸਾ ਦੀ ਵਾਰ ਸਵੀਕ ੧), ਜੈਤਸਰੀ ਦੀ ਵਾਰ ਸਟੀਕ ) ਵਾਰਾਂ ਭਾਈ ਗੁਰਦਾਸ ਸਟੀਕ ਪੈਹਲੀ ਸੈਂਚੀ ਜਿਸ ਵਿਚ ੧੨ ਵਾਰਾਂ ਦਾ ਟੀਕਾ ਹੈ ਭੇਟਾਂ ੨) ਦੂਜੀ ਸੈਂਚੀ ੨) ਤੀਜੀ ੩) ਪਤਾ-ਭਾਈ ਬੂਟਸਿੰਘ ਪ੍ਰਤਾਪਸਿੰਘ ਪੁਸਤਕਾਂ ਵਾਲੇ ਬਜ਼ਾਰ ਮਾਈ ਸੇਵਾਂ ਅੰਮ੍ਰਿਤਸਰ