ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਬਾਵਨ ਅੱਖਰੀ (੫੮) ਸਟੀਕ WA MAI BAR BABA BHALSA BALBEISA GI AA BAABA KAMALPRIATIALA VA HA VA A BABA SH ARAMAN ਮਨ ਕੈ ਕਾਮਿ ਨ ਆਵਈ ਅੰਤੇ ਅਉਸਰ ਬਾਰ॥ ਅੰਤ ਦੇ {ਅਉਸਰ ਬਾਰ} ਸਮੇਂ ਵੇਲੇ (ਉਹ ਮਾਯਾ) ਜੀਵ ਦੇ ਕੰਮ ਨਹੀਂ ਆਉਂਦੀ ਹੈ। ਥਿਤਿ ਪਾਵਹੁ ਗੋਬਿਦ ਭਜਹੁ ਸੰਤਹ ਕੀ ਸਿਖ ਲੇਹੁ॥ ਸੰਤਾਂ ਦੀ ਸਿਯਾ ਲੈਕੇ ਗੋਬਿੰਦ ਨੂੰ ਭਜੋ, (ਤਾਂ) ਇਸਥਿਤੀ ਪਾਵੋਗੇ॥ ਪ੍ਰੀਤਿ ਕਰਹੁ ਸਦ ਏਕ ਸਿਉ ਇਆ ਸਾਚਾ ਅਸਨੇਹ ਸਦਾ ਇਕ ਨਾਲ ਪ੍ਰੀਤੀ ਕਰੋ, ਏਹੋ ਹੀ ਸੱਚਾ ਪ੍ਰੇਮ ਹੈ। ਕਾਰਨ ਕਰਨ ਕਰਾਵਨੋ ਸਭ ਬਿਧਿ ਏਕੈ ਹਾਥ॥ ਕਾਰਣ ਤੇ {ਕਰਨ ਕਾਰਜ ਦੇ ਕਰਾਉਣ ਦੀ ਸਾਰੀ ਬਿਧੀ (ਉਸ) ਇੱਕੋ ਦੇ ਹੱਥ (ਵਿਚ ਹੈ)। ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਹਿ ਨਾਨਕ ਜੰਤ ਅਨਾਥ॥੩੩॥ ਸਤਿਗੁਰੂ ਜੀ (ਆਖਦੇ ਹਨ), ਜਿੱਧਰ ਜਿੱਧਰ ਲਾਉਂਦਾ ਹੈ, (ਇਹ) ਅਨਾਥ ਜੀਵ ਉਧਰ ਉਧਰ ਹੀ ਲੱਗਦਾ ਹੈ॥ ੩੩॥ ਸਲੋਕੁ॥ ਦਾਸਹਿ ਏਕੁ ਨਿਹਾਰਿਆ ਸਭੁ ਕਛੁ ਦੇਵਨਹਾਰ॥ ਦਾਸ ਨੇ (ਉਸ) ਇਕ ਨੂੰ ਵੇਖਿਆ ਹੈ, (ਜੋ) ਸਭ