ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
HAU AMKEWE ALL AVANTAAR ਬਾਵਨ ਅੱਖਰੀ ( ੫੯) ADVERBALDA THAAAAAAAAWAN ਕੁਝ ਦੇਵਣ ਵਾਲਾ ਹੈ। ਸਾਸਿ ਸਾਸਿ ਸਿਮਰਤ ਰਹ ਸਟੀਕ ਨਾਨਕ ਦਰਸ ਅਧਾਰ॥ ੧॥ ਸਤਿਗੁਰੂ ਜੀ (ਆਖਦੇ ਹਨ, ਸਾਸ ਸਾਸ ਵਿਚ ਸਿਮਰਦੇ ਰਹਿੰਦੇ ਹਾਂ, (ਉਸ ਦੇ) ਦਰਸ਼ਨ (ਦਾ ਹੀ) ਹੈ ਆਸਰਾ ਹੈ॥ ੧॥ ਪਉੜੀ॥ ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ॥ ਦੱਦੇ (ਦਾ ਉਪਦੇਸ਼ ਹੈ), ਸਭ ਨੂੰ ਦੇਵਣ ਵਾਲਾ ਦਾਤਾ ਇੱਕੋ ਹੈ। ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ॥ (ਉਸ ਨੂੰ ਦੇਂਦੇ (ਹੋਏ) ਥੋੜ ਨਹੀਂ ਆਉਂਦੀ, (ਕਿਉਂਕਿ ਉਸ ਦੇ) ਅਨਗਿਣਤ ਭੰਡਾਰੇ ਭਰੇ ਹੋਏ ਹਨ। ਦੈਨਹਾਰੁ ਸਦ ਜੀਵਨਹਾਰਾ॥ ਮਨ ਮੂਰਖ ਕਿਉ ਤਾਹਿ ਬਿਸਾਰਾ॥ (ਉਹ) ਦੇਣ ਵਾਲਾ ਸਦਾ ਜੀਉਣ ਵਾਲਾ ਹੈ।ਹੋ ਮੂਰਖ ਮਨ! (ਤੂੰ) ਉਸ ਨੂੰ ਕਿਉਂ ਭੁਲਾ ਦਿੱਤਾ ਹੈ? ਦੋਸੁ ਨਹੀ ਕਾਹੂ ਕਉ ਮੀਤਾ॥ ਮਾਇਆ ਮੋਹ ਬੰਧੁ ਪ੍ਰਭਿ ਕੀਤਾ॥ ਹੇ ਮਿਤ੍ਰ! ਕਿਸੇ ਨੂੰ ਦੋਸ਼ ਨਹੀਂ ਹੈ, (ਕਿਉਂਕਿ ਉਸ)