ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/852

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

AISAKHAE HAS ARRE ਬਾਵਨ ਅੱਖਰੀ ਹੀ) ਮਿਲਾ ਲਵੋ॥੩੮॥ ( ੬੬) ਸਲੋਕੁ॥ ਬਿਨਉ ਸੁਨਹੁ ਤੁਮ ਪਾਰਬ੍ਰਹਮ ਦੀਨ ਦਇਆਲ ਗੁਪਾਲ॥ ਸਟੀਕ ਹੇ ਜਗਤਪਾਲਕ ਦੀਨਦਿਆਲ ਪਾਰਬ੍ਰਹਮ! ਤੁਸੀਂ (ਮੇਰੀ) ਬੇਨਤੀ ਸੁਣੋ। ਸੁਖ ਸੰਪੈ ਬਹੁ ਭੋਗ ਰਸ ਨਾਨਕ ਸਾਧ ਰਵਾਲ॥ ੧॥ ਸਤਿਗੁਰੂ ਜੀ (ਆਖਦੇ ਹਨ) ਸੁਖ, ਸੰਪਦਾ ਤੇ ਬਹੁਤੇ ਭੋਗਾਂ ਦੇ ਰਸ, ਸੰਤਾਂ ਦੀ ਧੂੜੀ (ਵਿਚ ਹਨ, ਤਾਂਤੇ ਮੈਨੂੰ ਧੂੜੀ ਬਖਸ਼ੋ॥੧॥ ਪਉੜੀ॥ ਬਬਾ ਬ੍ਰਹਮੁ ਜਾਨਤ ਤੇ ਬ੍ਰਹਮਾ॥ ਬੈਸਨੋ ਤੇ ਗੁਰਮੁਖਿ ਸੁਚ ਧਰਮਾ॥ ਬੱਬੇ (ਦਾ ਉਪਦੇਸ਼ ਹੈ, ਜੋ) ਬ੍ਰਹਮ ਨੂੰ ਜਾਣਦਾ ਹੈ, ਉਹ ਗੁਰਮੁਖ ਹੀ ਬ੍ਰਹਮਾ ਤੇ ਵਿਸ਼ਨ ਨਾਲੋਂ ਪਵਿਤ੍ਰ ਧਰਮਾਤਮਾ ਹੈ। ਬੀਰਾ ਆਪਨ ਬੁਰਾ ਮਿਟਾਵੈ॥ ਤਾਹੂ ਬੁਰਾ ਨਿਕਟਿ ਨਹੀ ਆਵੈ॥ ਤੂੰ ਦੇਂਦਾ ਹੈ, ਉਸਦੇ ਨੇੜੇ ਬੁਰਾ ਨਹੀਂ ਆਉਂਦਾ, (ਅਰਥਾਤ ਹੇ ਭਾਈ! (ਜੋ) ਆਪਣੇ (ਮਨ ਤੋਂ) ‘ਬੁਰਾ' ਮਿ ਜੋ ਕਿਸੇ ਦਾ ਬੁਰਾ ਨਹੀਂ ਸੋਚਦਾ, ਉਸਦਾ ਬੁਰਾ ਕਦੇ ਭੀ