ਪੰਨਾ:ਪ੍ਰੀਤਮ ਛੋਹ.pdf/127

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਅਜ ਕਲ ਦੇ ਆਸ਼ਕ

ਲਾ ਲੈਨੀ ਏਹ ਸੌਖੀ ਜਾਤੀ, ਔਖੀ ਤੋੜ ਨਿਭਾਨੀ।
ਨਾਹੀਂ ਹੱਟ ਬਾਜ਼ਾਰ ਵਕੈਂਦੀ, ਜੇ ਘਿਣ ਆਵਾਂ ਦੱਮੀਂ।
ਦੋ "ਪੈਗ" ਪੀਕੇ, ਰੰਡੀ ਉਤੇ, ਆਸ਼ਕ ਹੁੰਦੇ ਸਾਰੇ।
ਜੇ ਕੋ ਭੇਟ ਸੀਸ ਦੀ ਮੰਗੇ, ਤੌਬਾ, ਤੇ ਹਥ ਕੰਨੀਂ॥

੧੨੦