ਪੰਨਾ:ਪ੍ਰੀਤ ਕਹਾਣੀਆਂ.pdf/54

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਚੰਦਰ ਗੁਪਤ ਦੌਰਾਨ ਪਸ਼ੇਮਾਨ ਖੜੋਤਾ ਸੀ, ਕੀ ਉਹ ਸੁਪਨਾ ਤਾਂ ਨਹੀਂ ਸੀ ਵੇਖ ਰਿਹਾ? ਪਰ ਜਦ ਉਸ ਨੂੰ ਹਕੀਕਤ ਦਾ ਯਕੀਨ ਹੋ ਗਿਆ, ਤਾਂ ਉਸ ਨੇ ਆਪਣੀ ਮਹਿਬੂਬਾ ਨੂੰ ਆਪਣੀਆਂ ਬਾਹਾਂ ਵਿਚ ਜਕੜ ਲਿਆ। ਇਸ ਤਰ੍ਹਾਂ ਉਹ ਦੋਵੇਂ ਪ੍ਰੇਮੀ ਸਦਾ ਲਈ ਇਕ ਦੂਜੇ ਦੇ ਹੋ ਗਏ।

-੫੪-