ਸਮੱਗਰੀ 'ਤੇ ਜਾਓ

ਪੰਨਾ:ਪ੍ਰੀਤ ਮਨੀ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤੁਹਾਡੀ ਇਹ ਬਹਾਦਰੀ ਜੋ ਕਿਸੇ ਚੰਗੇ ਅਰਥ ਲਗ ਸਕਦੀ, ਤਾਂ ਇਸ ਦੁਖੀ ਦੀਪ ਦੀਆਂ ਕਈ ਔਕੜਾਂ ਦੂਰ ਹੋ ਜਾਂਦੀਆਂ ! ਪ੍ਰੀਤ- ਮਣੀ: ਮੈਨੂੰ ਸਮਝ ਨਹੀਂ ਆਈ, ਕਿਉਂ ਧਰਮ ਸਾਡਾ ਇਹ ਸੰਜੋਗ ਪ੍ਰਵਾਣ ਨਹੀਂ ? ਜੋ ਮੇਰੇ ਮਾਪੇ ਧੀ ਲਈ ਚਾਹ ਸਕਦੇ ਸਨ, ਓਹ ਤੁਸੀ ਹੋ, ਤੇ ਤੁਸੀ ਮੈਨੂੰ ਪ੍ਰਵਾਣ ਕਰਦੇ ਹੋ ! ਹਿਰਦੇ ਨਾਥ: ਪਰ ਪੀਤਮਣੀ: “ਮਰਿਆਦਾ ਵਿਚ ਜੰਮੀ ਮਣੀ ਦਾ ਰੀਤ” ਵਿਚ ਪਲੇ ਨਾਥ ਨਾਲ ਵਿਆਹ ਹੋਣਾ ਦੋਹਾਂ ਧਰਮਾਂ ਨੂੰ ਪ੍ਰਵਾਣ ਨਹੀਂ ! ਓਹ ਕਿਉਂ ? ਹਿਰਦੋਂ ਨਾਥ: ਕਿਉਂਕਿ “ਮਰਿਆਦੀਆਂ” ਦੀਆਂ ਨਜ਼ਰਾਂ ਵਿਚ ਰੀਤੀਏ” ਘਟੀਆ, ਵਹਿਮੀ, ਬੁਤਪ੍ਰਸਤ ਹਨ, ਤੇ ਰੀਤੀਏ” “ਮਰਿਆਦੀਆਂ ਨੂੰ ਜਾਹਿਲ, ਜਾਂਗਲੀ, ਹੁੜ ਮਤੀਏ ਸਮਝਦੇ ਹਨ ! ਪ੍ਰੀਤਮਣੀ: ਤੁਸਾਂ ਤੇ ਤਿੰਨਾਂ ਧਰਮਾਂ ਨੂੰ ਪੜ੍ਹਿਆ ਹੈ-ਕਿਹੜਾ ਸੱਚਾ ਹੈ ? ਹਿਰਦੇ ਨਾਥ: ਤਿੰਨੇ-ਪਰ ਪੈਰੋਕਾਰ ਤਿੰਨਾਂ ਦੇ ਹੀ ਪਾਜ਼ੀ ਹਨ । ਕਿਸੇ ਨੂੰ ਆਪਣੇ ਲਾਭ ਹਾਣ ਦੀ ੧੪