ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
________________
ਅਸਥਾਨ: ਝਾਤੀ ਦੂਜੀ “ਮਰਿਆਦਾ” ਸਮਾਜ ਦਾ ਮਹਾਂ ਮੰਦਰ - ਬੜੇ ਗੁਣੀ ਗਿਆਨੀਆਂ ਤੇ ਚੌਹਦਰੀਆਂ ਦੀ ਅੰਤਿੰਗ ਕਮੇਟੀ ਜੜੀ ਹੈ । ਇਕ ਰਹਿਤ ਬਹਾਦਰ ਸਮਾਗਮ ਦੇ ਪ੍ਰਧਾਨ ਹਨ ( ਏਸ ਦੀਪ ਦੇ ਖ਼ਿਤਾਬ ਰਹਿਤ ਬਹਾਦਰ, ਰੀਤ ਬਹਾਦਰ, ਜਬਰ ਬਹਾਦਰ ਹਨ ) । ਇਕ ਗੁਣੀ: ਸਾਡੀ ਸਮਾਜ ਵਿੱਚ ਇਹ ਦੂਜੀ ਘਟਨਾ ਹੈ। ਸਾਨੂੰ ਇਹਦਾ ਯੋਗ ਪ੍ਰਬੰਧ ਸੋਚਣਾ ਚਾਹੀਦਾ ਹੈ, ਨਹੀਂ ਤੇ ਇਹ ਅਣਖੀਲੀ ਕੌਮ ਵੀ “ਰੀਤੀਆਂ” ਵਾਂਗ ਮਰਦੂਦ ਗਿਣੀ ਜਾਣ ਲਗ ਪਵੇਗੀ ! ਦੂਜਾ ਗੁਣੀ ਹਨੇਰ ਸਾਂਈਂ ਦਾ ! ਅਸੀ ਲੋਕਾਂ ਦੀਆਂ ਕੱਢ ਕੇ ਲਿਆਉਣ ਵਾਲੇ, ਅੱਜ ਸਾਡੀ ਹੀ ੧੯